ਚਾਚਾ ਚਤਰਾ

ਚਾਚਾ ਚਤਰਾ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦੁਆਰਾ ਰਚਿਆ ਅਤੇ ਪੇਸ਼ ਕੀਤਾ ਜਾਂਦਾ ਇੱਕ ਹਾਸਰਸ ਕਿਰਦਾਰ ਹੈ। ਇਹ ਇੱਕ ਪੇਂਡੂ ਆਦਮੀ ਹੈ ਜੋ ਸਾਦਾ ਕੁੜ੍ਹਤਾ-ਸਲਵਾਰ ਪਾਉਂਦਾ ਹੈ ਅਤੇ ਸਿਰ ਉੱਤੇ ਤੁਰਲੇ ਵਾਲੀ ਪੱਗ ਬੰਨ੍ਹਦਾ ਹੈ। ਆਪਣੀ ਬੋਲੀ ਵਿੱਚ ਇਹ ਪੰਜਾਬੀ ਅਖਾਣਾਂ ਅਤੇ ਮੁਹਾਵਰਿਆਂ ਦੀ ਵਰਤੋਂ ਆਮ ਹੀ ਕਰਦਾ ਹੈ।[1][2]

ਹਵਾਲੇ

  1. ਧਾਲੀਵਾਲ, ਸਰਬਜੀਤ (3 December 2006). "Comedians hit at govt in new music album". ਦ ਟ੍ਰਿਬਿਊਨ (in ਅੰਗਰੇਜ਼ੀ). Retrieved 4 June 2013.
  2. ਪਾਠਕ, ਸ਼ਵੇਤਾ (24 July 2007). "'Saas-bahu' comedy in new light". ਦ ਟ੍ਰਿਬਿਊਨ (in ਅੰਗਰੇਜ਼ੀ). ਚੰਡੀਗੜ੍ਹ. Archived from the original on 30 ਮਾਰਚ 2024. Retrieved 23 September 2023.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya