ਚਾਨਣ ਮੁਨਾਰਾ

ਪੁਰਤਗਾਲ ਦੇ ਪੱਛਮੀ ਤੱਟ ਉੱਤੇ ਆਵੇਈਰੋ ਚਾਨਣ ਮੁਨਾਰਾ
ਉਸ਼ੁਆਆ, ਅਰਜਨਟੀਨਾ ਵਿੱਚ ਦੁਨੀਆ ਦੇ ਅੰਤ ਵਿੱਚ ਲਾਈਟਹਾਊਸ

ਚਾਨਣ ਮੁਨਾਰਾ ਜਾਂ ਚਾਨਣ ਘਰ ਇੱਕ ਅਜਿਹਾ ਬੁਰਜ, ਇਮਾਰਤ ਜਾਂ ਹੋਰ ਢਾਂਚਾ ਹੁੰਦਾ ਹੈ ਜਿਹਨੂੰ ਲਾਲਟਣਾਂ ਅਤੇ ਲੈਨਜ਼ਾਂ ਦੇ ਪ੍ਰਬੰਧ ਨਾਲ਼ ਚਾਨਣ ਛੱਡਣ ਲਈ ਉਸਾਰਿਆ ਜਾਂਦਾ ਹੈ ਅਤੇ ਜੋ ਸਮੁੰਦਰਾਂ ਤੇ ਅੰਦਰੂਨੀ ਜਲ-ਪਿੰਡਾਂ ਵਿੱਚ ਜਹਾਜ਼ਰਾਨਾਂ ਜਾਂ ਮਲਾਹਾਂ ਨੂੰ ਬੇੜੇ ਚਲਾਉਣ ਵਿੱਚ ਮਦਦ ਦਿੰਦਾ ਹੈ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya