ਚੰਦਨ ਦਾਸ

ਚੰਦਨ ਦਾਸ
ਜਨਮ (1956-03-12) ਮਾਰਚ 12, 1956 (ਉਮਰ 69)
ਮੂਲਦਿੱਲੀ
ਵੰਨਗੀ(ਆਂ)ਗ਼ਜ਼ਲ
ਕਿੱਤਾਕੰਪੋਜ਼ਰ, ਗ਼ਜ਼ਲ ਗਾਇਕ
ਸਾਜ਼ਆਵਾਜ਼
ਸਾਲ ਸਰਗਰਮ1982-ਵਰਤਮਾਨ
ਲੇਬਲT-Series, Music।ndia, Universal Music

ਚੰਦਨ ਦਾਸ (ਜਨਮ 12 ਮਾਰਚ 1956) ਪ੍ਰਸਿੱਧ ਭਾਰਤੀ ਗ਼ਜ਼ਲ ਗਾਇਕ ਹੈ।

ਸ਼ੁਰੂਆਤੀ ਜੀਵਨ ਅਤੇ ਸਿਖਲਾਈ

ਚੰਦਨ ਦਾਸ ਨੇ ਅੱਠ ਸਾਲ ਦੀ ਉਮਰ ਵਿੱਚ ਉਸਤਾਦ ਮੂਸਾ ਖਾਨ ਦੀ ਰਹਿਨੁਮਾਈ ਤਹਿਤ ਗ਼ਜ਼ਲ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਕਲਾਸੀਕਲ ਸੰਗੀਤ ਦੀ ਸਿਖਲਾਈ ਪੰਡਿਤ ਮਨੀ ਪ੍ਰਸ਼ਾਦ, ਦਿੱਲੀ ਦੇ ਤਹਿਤ ਹਾਸਲ ਕੀਤੀ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya