ਜਗਤਾਰ ਢਾਅ

ਜਗਤਾਰ ਢਾਅ ਬਰਤਾਨਵੀ ਪੰਜਾਬੀ ਕਵੀ ਹੈ।

ਜੀਵਨ ਵੇਰਵੇ

ਜਗਤਾਰ ਢਾਅ ਦਾ ਜਨਮ 1 ਮਈ, 1948 ਨੂੰ ਭਾਰਤੀ ਪੰਜਾਬ ਦੇ ਸ਼ਹਿਰ ਗੁਰਾਇਆ ਨੇੜੇ ਪਿੰਡ ਸਰਗੂੰਦੀ ਦੇ ਇੱਕ ਸਧਾਰਨ ਕਿਸਾਨ ਘਰਾਣੇ ਵਿੱਚ ਵਿੱਚ ਹੋਇਆ। ਉਹਨਾਂ ਦੀ ਮਾਤਾ ਦਾ ਨਾਮ ਗੁਰਜੀਤ ਕੌਰ ਅਤੇ ਪਿਤਾ ਕਰਮ ਸਿੰਘ ਸਨ।[1] ਉਸਨੇ ਗੌਰਮਿੰਟ ਹਾਈ ਸਕੂਲ ਗੁਰਾਇਆ ਤੋਂ ਦਸਵੀਂ ਕੀਤੀ ਅਤੇ ਰਾਮਗੜ੍ਹੀਆ ਕਾਲਜ ਫ਼ਗਵਾੜੇ ਬੀਏ ਭਾਗ ਦੂਜਾ ਦੇ ਇਮਤਿਹਾਨ ਦੇ ਕੇ ਇੰਗਲੈਂਡ ਆ ਗਿਆ।[2]

ਪੁਸਤਕਾਂ

  • ਨਿਰਮਲ ਬੂੰਦ (ਕਹਾਣੀ ਸੰਗ੍ਰਹਿ)
ਇੱਕ ਸੁਪਨਾ ਮੱਛਲੀ ਦਾ (ਕਾਵਿ ਨਾਟਕ) 

<refname="ਲਿਖਾਰੀ">"ਕਗੁਆਚੇ ਘਰ ਦੀ ਤਲਾਸ਼ ਵਾਲ਼ਾ ਜਗਤਾਰ ਢਾਅ". 26 ਜਨਵਰੀ 2010. Archived from the original on 2018-12-19. Retrieved 2014-09-19. {{cite web}}: Unknown parameter |dead-url= ignored (|url-status= suggested) (help)</ref>

ਕਾਵਿ-ਸੰਗ੍ਰਹਿ

ਹਵਾਲੇ

  1. ਰਾਜਿੰਦਰ ਪਾਲ ਬਰਾੜ, ਪੰਜਾਬੀ ਅਕਾਦਮੀ, ਦਿੱਲੀ, 2006, ਪੰਨਾ ਨੰਬਰ 330
  2. 2.0 2.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named ਲਿਖਾਰੀ
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya