ਜਤਿੰਦਰ ਬਰਾੜ

ਜਤਿੰਦਰ ਬਰਾੜ ਪੰਜਾਬੀ ਨਾਟਕਕਾਰ ਅਤੇ ਪੰਜਾਬ ਨਾਟਸ਼ਾਲਾ ਦਾ ਸਿਰਜਕ ਹੈ। ਉਸ ਨੇ ਕੁਦੇਸਣ ਫ਼ਿਲਮ ਦੀ ਕਹਾਣੀ ਵੀ ਲਿਖੀ ਹੈ।[1]

ਨਾਟਕ

  • ਲੋਹੇ ਦੀ ਭੱਠੀ
  • ਕੁਦੇਸਣ
  • ਟੋਆ
  • ਫ਼ਾਈਲ ਚੱਲਦੀ ਹੈ
  • ਫ਼ਾਸਲੇ
  • ਅਰਮਾਨ[2]
  • ਪਾਏਦਾਨ[3]

ਹਵਾਲੇ

  1. http://www.seerat.ca/july2011/article12.php
  2. http://punjabpost.in/welcome/196167
  3. Barāṛa, Jatindara (2005). Pāedāna. Nānaka Siṅgha Pusataka Mālā.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya