ਜਪਾਨੀ ਪਕਵਾਨ![]()
ਜਪਾਨੀ ਪਕਵਾਨ ਜਪਾਨ ਦੇ ਹਰ ਇਲਾਕੇ ਵਿੱਚ ਇਕਸਾਰ ਨਹੀਂ ਹੁੰਦੇ। ਇਸ ਦੇ ਦੋ ਵੰਡ ਹੈ। "ਵਾਸ਼ੋਕੁ" ਪਾਰੰਪਰਕ ਜਪਾਨੀ ਭੋਜਨ ਹੈ ਤੇ "ਯੂਸ਼ੋਕੁ" ਪੱਛਮੀ ਸ਼ੈਲੀ ਵਾਲਾ ਭੋਜਨ ਹੈ ਜੋ ਕੀ ਸਥਾਨੀ ਲੋਕਾਂ ਨੇ ਬਦਲ ਦਿੱਤਾ। ਜਪਾਨੀ ਭੋਜਨ ਜਪਾਨ ਤੋਂ ਬਾਹਰ ਬਹੁਤ ਹੀ ਮਸ਼ਹੂਰ ਹੈ। ਪਰਿਭਾਸ਼ਾਜਪਾਨੀ ਭੋਜਨ ਮਤਲਬ ਮੂਲ ਜਪਾਨੀ ਭੋਜਨ ਜੋ ਕੀ ਏਦੋ ਕਾਲ ਤੋਂ ਪਹਿਲਾਂ ਜਪਾਨ ਵਿੱਚ ਸੀ। ਪਰ ਹੁਣ ਇਸ ਵਿੱਚ ਹੋਰ ਦੇਸ਼ਾਂ ਦੇ ਪਰਭਾਵਤ ਪਕਵਾਨ ਵੀ ਆ ਗਏ ਹਨ। ![]() ਉਦਾਹਰਨਸੋਯਾ ਬੀਨ![]() ![]() ਸੋਯਾ ਬੀਨ ਜਪਾਨੀ ਖਾਣਾ ਪਕਾਉਣ ਵਿੱਚ ਬਹੁਤ ਹੀ ਮਹਤਵਪੂਰਣ ਵਿੱਚੋਂ ਇੱਕ ਹੈ। ਇਸ ਵਿੱਚ ਸੋਯਾ ਸੌਸ, ਮਿਸੋ, ਟੋਫ਼ੂ ਵਰਤਿਆ ਜਾਂਦਾ ਹੈ। ਸੋਯਾ ਦੁੱਦ ਵੀ ਵਰਤਿਆ ਜਾਂਦਾ ਹੈ। ਇੱਕ ਉਦਾਹਰਨ ਹੈ ਸੋਯਾ ਬੀਨ ਦਾ ਬਣਿਆ ਟੋਫ਼ੂ. ਟੋਫ਼ੂ ਸੋਯਾਬੀਨ ਨੂੰ ਦਬਾਕੇਉਸਨੁ ਚੌਕਾਰ ਕੱਟਕੇ ਉਸਨੂੰ ਉਬਾਲ ਲਿਆ ਜਾਂਦਾ ਹੈ। ਟੋਫ਼ੂ ਨੂੰ ਸੂਪ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ। ਤਲੇ ਹੋਏ ਟੋਫ਼ੂ ਨੂੰ ਬਹੁਤ ਹੀ ਜਪਾਨੀ ਪਕਵਾਨ ਜਿਂਵੇ ਕੀ ਕਿਤਸੁਨੇ ਉਦੋਨ ਤੇ ਸੁਸ਼ੀ ਵਿੱਚ ਕਿੱਤਾ ਜਾਂਦਾ ਹੈ। ਸੋਯਾ ਬੀਨ ਵਿੱਚ ਤਿੰਨ ਓਮੇਗਾ ਫ਼ੈਟੀ ਐਂਸਿਡ ਹੁੰਦੇ ਹਨ ਜੋ ਕੀ ਸਾਲਮਨ ਵਿੱਚ ਵੀ ਪਾਏ ਜਾਂਦੇ ਹਨ।[2][3] ਨੂਡਲ![]() ![]() ਨੂਡਲ ਅਕਸਰ ਜਪਾਨੀ ਪਕਵਾਨਾਂ ਵਿੱਚ ਵਰਤੇ ਜਾਂਦੇ ਹਨ। ਇਹ ਮੂਲ ਤੌਰ 'ਤੇ ਚੀਨ ਜਾਨ ਕੋਰੀਆ ਤੋ ਆਏ ਸੀ।
![]() ਸਮੁੰਦਰੀ ਪਕਵਾਨਜਪਾਨ ਸਮੁੰਦਰ ਨਾਲ ਘਿਰਿਆ ਹੋਇਆ ਹੈ ਜਿਸ ਕਾਰਨ ਇੱਥੇ ਸਮੁੰਦਰੀ ਪਕਵਾਨ ਜਪਾਨੀ ਖਾਣਾ ਬਣਾਉਣ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ।
ਮੀਟ![]() ਜਪਾਨੀਆਂ ਨੇ ਯੂਰਪੀ ਲੋਕਾਂ ਦੇ ਆਣ ਤੱਕ ਕਦੇ ਮੀਟ ਨਹੀਂ ਖਾਇਆ ਸੀ. ਮੱਛੀ ਉਹਨਾਂ ਦਾ ਆਮ ਆਹਾਰ ਸੀ।
ਵਾਸਾਬੀਵਾਸਾਬੀ ਜਪਾਨੀ ਗਾਜਰ ਦੀ ਤਰਾਂ ਹੁੰਦੀ ਹੈ। ਇਹ ਆਮਤਰ ਤੇ ਹਾਰੇ ਰੰਗ ਦਾ ਪੇਸਟ ਹੁੰਦਾ ਹੈ ਜੋ ਕੀ ਸਾਸ਼ਿਮੀ ਤੇ ਸੁਸ਼ੀ ਨਾਲ ਵਰਤੀ ਜਾਂਦੀ ਹੈ। ਤੇ ਇਸ ਦਾ ਬਹੁਤ ਹੀ ਤੀਖਾ ਸਵਾਦ ਹੁੰਦਾ ਹੈ। ਸਾਸ਼ਿਮੀਸਾਸ਼ਿਮੀ ਬਹੁਤ ਹੀ ਪਤਲੇ ਕਟੇ ਕੱਚਾ ਸਮੁੰਦਰੀ ਪਕਵਾਨ ਹੈ। ਬਹੁਤ ਹੀ ਭਾਂਤੀ ਭਾਂਤੀ ਦੀ ਤਾਜ਼ੀ ਮੱਛੀਆਂ ਤੇ ਸਮੁੰਦਰੀ ਭੋਜਨ ਕੱਚੇ ਖਾਏ ਜਾਂਦੇ ਹਨ। ਸਾਸ਼ਿਮੀ ਵੀ ਐਸੀ ਤਰਾਂ ਖਾਇਆ ਜਾਂਦਾ ਹੈ। ਇਹ ਸੁਸ਼ੀ ਵਰਗਾ ਹੁੰਦਾ ਹੈ ਪਰ ਇਸ ਵਿੱਚ ਸਿਰਕੇ ਵਾਲੇ ਚੌਲ ਨਹੀਂ ਪਾਏ ਜਾਂਦੇ। ਸੀਵੀਡਸੀਵੀਡ ਜਪਾਨੀ ਪਕਵਾਨਾਂ ਵਿੱਚ ਬਹੁਤ ਹੀ ਜਿਆਦਾ ਵਰਤਿਆ ਜਾਂਦਾ ਹੈ।
ਗੈਲੇਰੀ
ਹਵਾਲੇ
|
Portal di Ensiklopedia Dunia