ਜ਼ਰਦਾਰੀ ਖ਼ਾਨਦਾਨ

ਜ਼ਰਦਾਰੀ ਖ਼ਾਨਦਾਨ
ਜਾਤੀਸਿੰਧੀ-ਬਲੋਚੀ ਜੱਟ
ਵਰਤਮਾਨ ਖੇਤਰਕਰਾਚੀ, ਪਾਕਿਸਤਾਨ
ਜਾਣਕਾਰੀ
ਮੁੱਖ ਮੈਂਬਰਹਾਕਿਮ ਅਲੀ ਜ਼ਰਦਾਰੀ
ਅਸਿਫ਼ ਅਲੀ ਜ਼ਰਦਾਰੀ
ਬਿਲਾਵਲ ਜ਼ਰਦਾਰੀ
ਸੰਬੰਧਿਤ ਮੈਂਬਰਭੁੱਟੋ ਖ਼ਾਨਦਾਨ
ਸੰਪਦਾਬਿਲਾਵਲ ਹਾਊਸ I

ਜ਼ਰਦਾਰੀ ਖ਼ਾਨਦਾਨ(Urdu: خاندان زرداری بلوچ) ਪਾਕਿਸਤਾਨ ਦੀ ਸਿਆਸਤ 'ਚ ਰਸੂਖ ਰੱਖਣ ਵਾਲਾ ਖ਼ਾਨਦਾਨ ਹੈ।ਇਹ ਪਾਕਿਸਤਾਨ ਵਿੱਚ ਹਜ਼ਾਰਾਂ ਏਕੜ ਜ਼ਮੀਨ ਦੇ ਮਾਲਿਕ ਹਨ। ਇਹ ਬਲੋਚੀ ਮੂਲ ਦੇ ਜੱਟ ਜੋ ਸਿੰਧ ਦੇ ਡਾਢੇ ਵੱਡੇ ਸਰਦਾਰ ਹਨ।[1][2]

ਕਬੀਲੇ ਦੇ ਸਰਦਾਰ

ਜ਼ਰਦਾਰੀ ਖ਼ਾਨਦਾਨ ਜ਼ਰਦਾਰੀ ਕਬੀਲੇ ਦਾ ਸਰਦਾਰ ਵੀ ਹੈ। ਇਸ ਜੱਟ ਕਬੀਲੇ ਦੀ ਗਿਣਤੀ 1985 ਦੀ ਮਰਦੁਮਸ਼ੁਮਾਰੀ ਦੇ ਅਨੁਸਾਰ 70,000 ਹੈ।

ਖ਼ਾਨਦਾਨ ਦੇ ਮੈਂਬਰ

ਹਵਾਲੇ

  1. http://tribune.com.pk/story/814528/dastar-bandi-zardari-takes-over-as-chief-of-his-own-tribe/
  2. http://tribune.com.pk/story/335551/zardaris-are-a-baloch-tribe-historian-reminds-much-to-audiences-amusement/
  3. http://alaiwah.wordpress.com/2011/06/02/who-was-hakim-ali-zardari/
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya