ਜੇਸੀ ਐਂਡਰਿਊਜ਼ (ਜਨਮ 22 ਮਾਰਚ, 1992) ਇੱਕ ਪੌਰਨੋਗ੍ਰਾਫਿਕ ਅਦਾਕਾਰਾ ਦਾ ਸਟੇਜੀ ਨਾਂ ਹੈ, ਜੋ ਅਮਰੀਕੀ ਡੀਜੇ ਅਤੇ ਮਾਡਲ ਹੈ।[ 3] ਐਂਡਰਿਊਜ਼ 2010 ਤੋਂ ਬਾਅਦ ਬਾਲਗ ਫਿਲਮ ਉਦਯੋਗ ਵਿੱਚ ਸਰਗਰਮ ਹੋਈ। 2012 ਵਿੱਚ, ਇਸਨੂੰ ਫ਼ਿਲਮ ਪੋਰਟਰੇਟ ਆਫ਼ ਏ ਕਾਲ ਗਰਲ , ਵਿੱਚ ਇਸਦੀ ਕਾਰਗੁਜ਼ਾਰੀ ਲਈ ਕਈ ਅਵਾਰਡ ਨਾਲ ਸਨਮਾਨਿਤ ਕੀਤਾ ਇਸੇ ਤਰ੍ਹਾਂ ਵਧੀਆ ਨਿਊ ਸਟਾਰਲਿਟ ਅਵਾਰਡਜ਼ ਨਾਲ ਵੀਸਨਮਾਨਿਤ ਕੀਤਾ ਗਿਆ।
ਨਿੱਜੀ ਜ਼ਿੰਦਗੀ
ਐਂਡਰਿਊਜ਼ ਆਇਰਿਸ਼ ਅਤੇ ਲਾਤਵੀ ਮੂਲ ਤੋਂ ਸੰਬੰਧ ਰੱਖਦੀ ਹੈ।[ 4] ਇਹ ਪਿਤਾ ਦੇ ਪਾਸਿਉਂ ਤੀਜਾ ਹਿੱਸਾ ਚੀਨੀ ਵੀ ਹੈ।[ 5] [ 6] [ 7] ਐਂਡਰਿਊਜ਼ ਨੇ ਕਿਹਾ ਹੈ ਕਿ ਉਹ ਆਪਣੇ ਆਪ ਨੂੰ "ਪੋਰਨ ਸਟਾਰ" ਦੇ ਰੂਪ ਵਿੱਚ ਨਹੀਂ ਸੋਚਦੀ, "ਜਦੋਂ ਮੈਂ ਪੌਰਨ ਬਾਰੇ ਸੋਚਦੀ ਹੈ, ਤਾਂ ਮੈਂ ਕੁੜੀਆਂ ਦੇ ਵੱਡੇ ਬੁਬੂ, ਭੜਕੀਲੀ, ਹਮੇਸ਼ਾ ਬਣੀ ਸੰਵਰੀ ਕੁੜੀਆਂ ਬਾਰੇ ਸੋਚਦੀ ਹਾਂ ਜੋ ਆਪਣੇ ਆਪ ਨੂੰ ਜਿਨਸੀ ਤੌਰ ਤੇ ਢੋਂਦੀਆਂ ਹਨ। ਮੈਂ ਸਿਰਫ਼ ਉਹਨਾਂ ਵਿਚੋਂ ਹਾਂ ਜੋ ਪੌਰਨ ਕਰਦੇ ਹਨ"।
ਕੈਰੀਅਰ
ਐਂਡਰਿਊਜ਼ ਦਾ ਜਨਮ 22 ਮਾਰਚ, 1992 ਵਿੱਚ[ 1] ਮਿਆਮੀ, ਫਲੋਰੀਡਾ ਵਿੱਚ ਹੋਇਆ।[ 8] 17 ਸਾਲ ਦੀ ਉਮਰ ਵਿੱਚ,[ 9] ਐਂਡਰਿਊਜ਼ ਨੇ ਅਡਲਟ ਉਦਯੋਗ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਅਮਰੀਕੀ ਅਪੈਰਲ ਲਈ ਬਤੌਰ ਵਿਕਰੀ ਸਾਥੀ ਵਜੋਂ ਕੰਮ ਕੀਤਾ।[ 10] ਇਸਦੀ ਇੱਕ ਦੋਸਤ ਨੇ ਐਂਡਰਿਊਜ਼ ਨੂੰ ਇਸ ਉਦਯੋਗ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ।[ 11] ਇਹ 2010 ਦੇ ਆਖਿਰ ਵਿੱਚ, ਲਾਸ ਐਂਜਲਸ , ਕੈਲੀਫੋਰਨੀਆ ਵਿੱਚ ਚਲੀ ਸਕੀ। 2012 ਵਿੱਚ, ਐਂਡਰਿਊਜ਼ ਨੇ ਸਿਰਫ ਪੌਰਨੋਗ੍ਰਾਫਿਕ ਫ਼ਿਲਮਜ਼ ਵਿਦ ਵੁਮੈਨ ਨਾਲ ਸ਼ੂਟ ਸ਼ੁਰੂ ਕੀਤਾ।[ 12]
ਸੰਗੀਤ ਪ੍ਰਫਾਮਰ
ਨਵੰਬਰ 2012 ਵਿੱਚ, ਐਂਡਰਿਊਜ਼ ਨੇ ਅੰਨਾ ਲੁੂਨੋ ਐਂਡ ਫਲੂਮ ਦੇ "ਆਈ ਟੈਟ ਯੂ" ਲਈ ਰਿਮਿਕਸ ਰਿਲੀਜ਼ ਕੀਤਾ ਅਤੇ ਇਸ ਨੂੰ ਮੁਫ਼ਤ ਡਾਊਨਲੋਡ ਲਈ ਉਪਲਬਧ ਕਰਵਾਇਆ।[ 13] ਦਸੰਬਰ ਵਿੱਚ, ਇਸਨੇ ਆਪਣੇ ਰਿਮਿਕਿਸ ਦਾ ਪ੍ਰਗਟਾਅ ਕੀਤਾ ਅਤੇ ਸਮ ਸਮਿਥ ਦੇ "ਲਚ" ਦੇ ਰਿਮਿਕਸ ਨੂੰ ਰਿਲੀਜ਼ ਕੀਤਾ।[ 14]
ਅਵਾਰਡ
ਜੇਸੀ ਐਂਡਰਿਊਜ਼ ਦੁਆਰਾ ਖੱਟੇ ਸਨਮਾਨ ਸੀ ਸੂਚੀ
ਅਵਾਰਡ ਅਤੇ ਨਾਮਜ਼ਦਗੀ
ਪੁਰਸਕਾਰ
ਜਿੱਤਿਆ
ਨਾਮਜ਼ਦ
AVN ਅਵਾਰਡ
1
11
XBIZ ਅਵਾਰਡ
3
11
XRCO ਅਵਾਰਡ
2
4
ਜਿੱਤ ਅਤੇ ਨਾਮਜ਼ਦਗੀ ਦੀ ਕੁੱਲ ਗਿਣਤੀ
Totals
6
26
ਸਾਲ
ਸਮਾਰੋਹ
ਸ਼੍ਰੇਣੀ
ਕੰਮ
2012
ਏਵੀਐਨ ਅਵਾਰਡ
ਵਧੀਆ ਅਦਾਕਾਰਾ[ 18]
ਪੋਰਟਰੇਟ ਆਫ਼ ਦ ਕਾਲ ਗਰਲ [ 19] [ 20] [ 21]
ਐਕਸਬੀਆਈਜ਼ੈਡ ਅਵਾਰਡ
ਐਕਟਿੰਗ ਪ੍ਰਫ਼ਾਰਮੈਂਸ ਆਫ਼ ਦ ਈਅਰ[ 22]
ਨਿਊ ਸਟਾਰਲਿਟ ਆਫ਼ ਦ ਈਅਰ
—
ਐਕਸਆਰਸੀਓ ਅਵਾਰਡ
ਵਧੀਆ ਅਦਾਕਾਰਾ
ਪੋਰਟਰੇਟ ਆਫ਼ ਦ ਕਾਲ ਗਰਲ
ਨਿਊ ਸਟਾਰਲਿਟ
—
2016
ਐਕਸਬੀਆਈਜ਼ੈਡ ਅਵਾਰਡ
ਵਧੀਆ ਸੈਕਸ ਸੀਨ — ਸਭ-ਕੁੜੀ
ਜੇਸੀ ਲਵਸ ਗਰਲਜ਼ [ 23]
ਹਵਾਲੇ
↑ 1.0 1.1 1.2 1.3 1.4 1.5 1.6 ਜੇਸੀ ਐਂਡਰਿਊਜ਼ ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
↑ "Jessie Andrews: 'I'm Not A Porn Star, I'm Just Someone Who Does Porn' " . International Business Times. Retrieved 2 January 2017 .
↑ Tyler Curtis (January 10, 2014). "all american girl jessie andrews" . Nylon Guys . Archived from the original on ਫ਼ਰਵਰੀ 2, 2015. Retrieved February 17, 2014 .
↑ "Jessie andrews talks body ownership and objectification" . I-D. Archived from the original on 31 ਜੁਲਾਈ 2015. Retrieved 2 January 2017 .
↑ "Jessie Andrews: The Porn Star as a Brand" . LA Weekly. Retrieved 2 January 2017 .
↑ "Jessie Andrews Is Proving That Porn's No Longer A Dirty Word" . GQ. Archived from the original on 7 ਦਸੰਬਰ 2016. Retrieved 2 January 2017 .
↑ "I'm 1/4 Chinese so HAYYYYYYY HAPPY NEW YEAR TO ME" . Twitter. Retrieved 2 January 2017 .
↑ Steve Javors (October 15, 2010). "Fresh Off the Bus: Interview with Jessie Andrews" . Archived from the original on ਜਨਵਰੀ 2, 2012. Retrieved January 2, 2017 .
↑ Underwood, Lee (November 29, 2012). "Jessie Andrews: Porn, Music & Everything Else" . the BPM network . Archived from the original on ਦਸੰਬਰ 1, 2012. Retrieved November 30, 2012 .
↑ Miller, Dan (January 12, 2012). " 'Portrait of a Call Girl,' Jessie Andrews Win Big at 2012 XBIZ Awards" . XBIZ. Archived from the original on ਜਨਵਰੀ 5, 2013. Retrieved July 18, 2012 . ;
↑ Kesa, Ingrid. "Interview with a Teenage Pornstar" . Vice . Retrieved January 11, 2012 .
↑ Dusty, Chico (November 9, 2012). "The Jessie Andrews Interview" . Sex.com . Archived from the original on ਫ਼ਰਵਰੀ 2, 2013. Retrieved November 10, 2012 .
↑ MRTN (November 26, 2012). "Anna Lunoe & Flume – I Met You (Jessie Andrews Remix)" . Stockholm Beat Connection . Retrieved November 30, 2012 .
↑ Underwood, Lee (December 11, 2012). "A Perfect "Latch": Jessie Andrews Remixes Disclosure" . The Tug Boat . Archived from the original on ਫ਼ਰਵਰੀ 4, 2013. Retrieved December 12, 2012 .
↑ "I Never Knew – Single" . iTunes Store . Retrieved April 4, 2014 .
↑ "You Won't Forget Tonight (feat. Comets We Fall) – Single" . iTunes Store . Retrieved April 4, 2014 .
↑ "GRIND – Single" . iTunes Store . Archived from the original on ਨਵੰਬਰ 23, 2015. Retrieved December 24, 2015 .
↑ "AVN AWARDS 2012 – NOMINATIONS" (PDF) . 2011. Archived from the original (PDF) on March 29, 2013. Retrieved June 12, 2012 . ;
↑ "AVN Announces the 2012 AVN Award Winners" . January 22, 2012. Archived from the original on ਜੂਨ 29, 2012. Retrieved April 14, 2012 .
↑ Miller, Dan (January 12, 2012). "2012 XBIZ Award Winners Announced" . Retrieved July 18, 2012 .
↑ Sanford, John (April 12, 2012). "XRCO Award Winners Announced" . XBIZ. Retrieved April 14, 2012 .
↑ "XBIZ Awards 2012 – Nominees" . 2011. Archived from the original on January 31, 2012. Retrieved June 29, 2012 . ;
↑ XBIZ Award Winners , XBIZ , January, 2016
ਬਾਹਰੀ ਲਿੰਕ