ਟਰਾਈਨਾਈਟਰੋਟੌਲਵੀਨ
ਟਰਾਈਨਾਈਟਰੋਟੌਲਵੀਨ /ˌtraɪnaɪtr[invalid input: 'ɵ']ˈtɒl[invalid input: 'jʉ'].iːn/ (ਟੀ.ਐੱਨ.ਟੀ.), ਜਾਂ ਹੋਰ ਬਿਰਤਾਂਤ ਵਿੱਚ 2,4,6-ਟਰਾਈਨਾਈਟਰੋਟੌਲਵੀਨ, ਇੱਕ ਰਸਾਇਣਕ ਯੋਗ ਹੈ ਜੀਹਦਾ ਫ਼ਾਰਮੂਲਾ C6H2(NO2)3CH3 ਹੁੰਦਾ ਹੈ। ਇਹ ਪੀਲ਼ਾ ਠੋਸ ਪਦਾਰਥ ਕਈ ਵਾਰ ਰਸਾਇਣਕ ਸੰਜੋਗ ਵਿੱਚ ਪ੍ਰਤੀਕਰਮਕ ਵਜੋਂ ਵਰਤਿਆ ਜਾਂਦਾ ਹੈ ਪਰ ਇਹਦੀ ਸਭ ਤੋਂ ਮਸ਼ਹੂਰ ਵਰਤੋਂ ਸਫੋਟਕ ਪਦਾਰਥ ਵਜੋਂ ਹੁੰਦੀ ਹੈ। ਬਾਹਰਲੇ ਜੋੜ![]() ਵਿਕੀਮੀਡੀਆ ਕਾਮਨਜ਼ ਉੱਤੇ ਟਰਾਈਨਾਈਟਰੋਟੌਲਵੀਨ ਨਾਲ ਸਬੰਧਤ ਮੀਡੀਆ ਹੈ।
|
Portal di Ensiklopedia Dunia