ਠੰਡੀਆਂ ਛਾਵਾਂ (ਕਹਾਣੀ ਸੰਗ੍ਰਹਿ)

ਠੰਡੀਆਂ ਛਾਵਾਂ, ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਸਾਹਿਤਕਾਰ ਨਾਨਕ ਸਿੰਘ ਦੁਆਰਾ ਰਚਿਆ ਗਿਆ। ਨਾਨਕ ਸਿੰਘ ਦਾ ਇਹ ਕਹਾਣੀ ਸੰਗ੍ਰਹਿ ਸਾਲ 1940 ਈ ਵਿੱਚ ਪ੍ਰਕਾਸ਼ਿਤ ਹੋਇਆ। ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ 8 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ।[1]

ਕਹਾਣੀਆਂ

  • ਯਾਦ
  • ਭੂਆ
  • ਕਾਇਆ ਕਲਪ
  • ਹੇਰ ਫੇਰ
  • ਰੱਖੜੀ
  • ਵਿਸ਼ਵਾਸ਼ ਘਾਤ
  • ਤਾਸ਼ ਦੀ ਆਦਤ
  • ਠਾਕੁਰ ਜੀ

ਹਵਾਲੇ

  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya