ਡਰਮਾਟੋਲੋਜੀਡਰਮਾਟੋਲੋਜੀ (ਚਮੜੀਵਿਗਿਆਨ) ਦਵਾਈਆਂ ਦੀ ਇੱਕ ਅਜਿਹੀ ਸ਼ਾਖ਼ਾ ਹੈ ਜਿਸ ਵਿੱਚ ਚਮੜੀ, ਨਾਖ਼ੁਨ, ਬਾਲਾਂ ਦੇ ਸੰਬੰਧਿਤ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ I[1][2] ਇਹ ਇੱਕ ਅਜਿਹਾ ਪਹਿਲੂ ਹੈ ਜਿਸ ਵਿੱਚ ਮੈਡੀਕਲ ਅਤੇ ਸਰਜੀਕਲ ਦੋਹਾਂ ਦੀ ਮਹਾਰਤ ਹੁੰਦੀ ਹੈ I[3][4][5] ਡਰਮਾਟੋਲੋਜਿਸਟ ਚਮੜੀ ਦੀ ਕੁਝ ਕਾਸਮੈਟਿਕ ਬਿਮਾਰੀਆਂ, ਬਾਲਾਂ ਅਤੇ ਨਾਖ਼ੁਨਾਂ ਨਾਲ ਸੰਬੰਧਿਤ ਬਿਮਾਰੀਆਂ ਦਾ ਬੜੇ ਵਿਆਪਕ ਢੰਗ ਨਾਲ ਇਲਾਜ਼ ਕਰਦਾ ਹੈ I[2][6] ਇਟੀਮੋਲੋਜੀਸਾਲ 1819 ਵਿੱਚ ਤਸਦੀਕ ਹੋਇਆ ਸ਼ਬਦ ਡਰਮਾਟੋਲੋਜੀ ਗਰੀਕ ਸ਼ਬਦ (ਡਰਮਾਟੋਜ਼), ਜੋਕਿ (ਡਰਮਾ) ਮਤਲਬ “ਚਮੜੀ”[7] ਨਾਲ ਸੰਬੰਧਿਤ ਹੈ I ਇਤਿਹਾਸਅਸਾਨੀ ਨਾਲ ਉਪਲਬਧ ਚਮੜੀ ਦੀ ਸਤਹ ਦੇ ਬਦਲਾਵਾਂ ਨੂੰ ਉਸ ਸਮੇਂ ਤੋ ਪਹਿਚਾਣਿਆ ਗਿਆ ਹੈ ਜਦੋਂ ਤੋਂ ਕਈਆਂ ਜੀਵਾਂ ਦਾ ਇਲਾਜ ਕੀਤਾ ਜਾਂਦਾ ਆ ਰਿਹਾ ਹੈ ਅਤੇ ਕਈਆਂ ਦਾ ਨਹੀਂ I ਸਾਲ 1801 ਵਿੱਚ, ਪੈਰਿਸ ਦੇ ਮਸ਼ਹੂਰ ਹੋਪਿਟਲ ਸੇਂਟ – ਲੂਇਸ ਵਿੱਚ ਡਰਮਾਟੋਲੋਜੀ ਦਾ ਪਹਿਲਾ ਮਹਾਨ ਸਕੂਲ ਹੋਂਦ ਵਿੱਚ ਆਇਆ, ਜਦਕਿ ਇਸਤੇ ਪਹਿਲੀ ਕਿਤਾਬ (ਵਿਲਿਯਮ’ਸ, 1798–1808) ਅਤੇ ਐਟਲੈਸਿਸ (ਐਲਬਰਟ’ਸ. 1806–1814) ਉਸੀ ਸਮੇਂ ਦੌਰਾਨ ਆਈ I[8] ਟਰੇਨਿੰਗਸੰਯੁਕਤ ਰਾਸ਼ਟਰਮੈਡੀਕਲ ਡਿਗਰੀ (ਐਮ.ਡੀ ਜਾਂ ਡੀ.ਓ.), ਪ੍ਰਾਪਤ ਕਰਨ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਆਮ ਡਰਮਾਟੋਲੋਜੀਸਟ ਵਾਸਤੇ ਅਮਰੀਕੀ ਅਕੈਡਮੀ ਓਫ ਡਰਮਾਟੋਲੋਜੀ, ਅਮਰੀਕੀ ਬੋਰਡ ਓਫ ਡਰਮਾਟੋਲੋਜੀ ਜਾ ਅਮਰੀਕੀ ਅੋਸਥੋਪੇਟਿਕ ਬੋਰਡ ਆਫ ਡਰਮਾਟੋਲੋਜੀ ਤੋ ਬੋਰਡ ਸਰਟੀਫਿਕੇਸ਼ਨ ਵਾਸਤੇ ਚਾਰ ਸਾਲ ਦੀ ਟ੍ਰੇਨਿੰਗ ਕਰਨੀ ਪੈਂਦੀ ਹੈ। ਇਸ ਟਰੇਨਿੰਗ ਵਿੱਚ ਸ਼ੁਰੂਆਤੀ ਮੈਡੀਕਲ, ਟਰਾਂਸੀਸ਼ਨਲ, ਜਾਂ ਸਰਜੀਕਲ ਦੇ ਇੱਕ ਸਾਲ ਤੋਂ ਬਾਅਦ ਤਿੰਨ ਸਾਲ ਦੀ ਡਰਮਾਟੋਲੋਜੀ ਰੈਸੀਡੈਂਸੀ ਸੀ I[2][9][10] ਇਸ ਟਰੇਨਿੰਗ ਤੋਂ ਬਾਅਦ, ਇੱਕ ਜਾਂ ਦੋ ਸਾਲ ਦੀ ਪੋਸਟ ਰੈਸੀਡੈਂਸੀ ਫ਼ੈਲੋਸ਼ਿਪ ਵੀ ਉਪਲਬਧ ਸੀ ਜੋਕਿ ਈਮੀਯੂਨੋਡਰਮਾਟੋਲੋਜੀ, ਫ਼ੋਟੋਥੈਰੇਪੀ, ਲੇਸਰ ਮੇਡੀਸਨ, ਮੋਹ ਮਾਈਕਰੋਗ੍ਰਰੇਫਿਕ ਸਰਜਰੀ, ਕੋਸਮੇਟਿਕ ਸਰਜਰੀ ਜਾ ਡਰਮਾਟੋਲੋਜੀ ਪੇਥੋਲੋਜੀ ਵਿੱਚ ਹੁੰਦੀ ਹੈ।ਪਿਛਲੇ ਕੁੱਛ ਸਾਲਾ ਵਿੱਚ ਡਰਮਾਟੋਲੋਜੀ ਰੇਜੀਡੇਨਸੀ ਅਹੁਦੇ ਵਾਸਤੇ ਸਭ ਤੋ ਵੱਧ ਪ੍ਰਤੀਯੋਗਤਾ ਹੈ।[11][12][13] ਯੂਨਾਇਟਿਡ ਕਿੰਗਡਮਯੂਕੇ ਵਿੱਚ, ਡਰਮਾਟੋਲੋਜੀਸਟ ਇੱਕ ਡਾਕਟਰੀ ਯੋਗਤਾ ਵਾਲਾ ਪ੍ਰੈਕਟੀਸ਼ਨਰ ਹੈ ਜੋ ਪਹਿਲਾ ਦਵਾਈ ਵਿੱਚ ਮੁਹਾਰਤ ਹਾਸਿਲ ਕਰਦਾ ਹੇ ਤੇ ਫਿਰ ਚਮੜੀ ਵਿੱਚ ਸਬ- ਮੁਹਾਰਤ ਹਾਸਿਲ ਕਰਦਾ ਹੈ। ਇਸ ਵਿੱਚ ਹੇਠਾ ਲਿਖੇ ਸ਼ਾਮਿਲ ਹੁੰਦੇ ਹਨ - ਇੱਕ ਐਮ.ਬੀ.ਬੀ.ਐਸ., ਐਮ.ਬੀ.ਬੀ.ਸੀ ਏਚ ਜਾ ਏਮ ਬੀ, ਬੀ ਚਿਰ ਦੀ ਡਿਗਰੀ ਪ੍ਰਾਪਤ ਕਰਨ ਲਈ ਪੰਜ ਸਾਲ ਮੈਡੀਕਲ ਸਕੂਲ ਦੇ ਜਾਣਾ - ਇੱਕ ਮੈਡੀਕਲ ਪ੍ਰੈਕਟੀਸ਼ਨਰ ਦੇ ਤੌਰ 'ਤੇ ਪੂਰੀ ਤਰਹ ਰਜਿਸਟਰਡ ਹੋਣ ਵਾਸਤੇ ਪਹਿਲਾ ਇੱਕ ਸਾਲ ਦੀ ਨੌਕਰੀ (ਫਾਊਡੇਸ਼ਨ ਸਾਲ 1) - ਆਮ ਦਵਾਈਆ ਵਿੱਚ ਦੋ ਜਾ ਤਿੰਨ ਸਾਲ ਦੀ ਸਿਖਲਾਈ (ਫਾਊਡੇਸ਼ਨ ਸਾਲ 2 ਅਤੇ 3 ਜਾ ਹੋਰ) ਦਵਾਈ ਵਿੱਚ ਇੱਕ ਉੱਚ ਡਿਗਰੀ ਪ੍ਰਾਪਤ ਕਰਨ ਵਾਸਤੇ ਅਤੇ ਰਾਇਲ ਕਾਲਜ ਓਫ ਫ਼ੇਜੀਸ਼ਿਅਨ ਦਾ ਮੈਬਰ ਬਣਨਾ. - MRCP ਦੀ ਪ੍ਰੀਖਿਆ ਪ੍ਰਾਪਤ ਕਰਨਾ, ਚਮੜੀ ਦੇ ਇੱਕ ਸਪੈਸ਼ਲਿਸਟ ਤੋਰ ਤੇ ਰਜਿਸਟਰ ਤੇ ਚਮੜੀ 'ਚ ਚਾਰ ਸਾਲ ਦੀ ਸਿਖਲਾਈ ਵਾਸਤੇ ਅਰਜ਼ੀ ਦੇਣੀ. - ਸਿਖਲਾਈ ਦੇ ਅੰਤ ਤੋ ਪਹਿਲਾ ਚਮੜੀ ਵਿੱਚ ਸਪੈਸ਼ਲਿਟੀ ਸਰਟੀਫਿਕੇਟ ਇਗਜ਼ਾਮੀਨੇਸ਼ਨ (SCE) ਪਾਸ ਕਰਨਾ - ਚਾਰ ਸਾਲ ਦੀ ਸਿਖਲਾਈ ਦੀ ਮਿਆਦ ਦੇ ਮੁਕੰਮਲ ਹੋਣ ਤੇ, ਡਾਕਟਰ ਇੱਕ ਮਾਨਤਾ ਪ੍ਰਾਪਤ ਚਮੜੀ ਸਪਸ਼ੈਲਿਸਟ ਬਣ ਜਾਂਦਾ ਹੈ ਅਤੇ ਇੱਕ ਚਮੜੀ ਦੇ ਸਲਾਹਕਾਰ ਦੇ ਤੋਰ ਤੇ ਹਸਪਤਾਲ ਵਿੱਚ ਚਮੜੀ ਸਲਾਹਕਾਰ ਦੀ ਪੋਸਟ ਵਾਸਤੇ ਅਰਜੀ ਦੇ ਸਕਦਾ ਹੈ ਫੈਲੋਸ਼ਿਪਕਾਸਮੈਟਿਕ ਡਰਮਾਟੋਲੋਜੀਡਰਮਾਟੋਲਿਜਸਟਜ ਕਾਸਮੈਟਿਕ ਸਰਜਰੀ ਦੇ ਖੇਤਰ ਵਿੱਚ ਹਮੇਸ਼ਾ ਆਗੂ ਰਹੇ ਹਨ[14] ਕੁਝ ਡਰਮਾਟੋਲਿਜਸਟਜ ਸਰਜੀਕਲ ਡਰਮਾਟੋਲੋਜੀ ਵਿੱਚ ਪੂਰਾ ਫੈਲੋਸ਼ਿਪ ਕਰਦੇ ਹਨ। ਬਹੁਤ ਸਾਰੇ ਆਪਣੇ ਟ੍ਰੇਨਿੰਗ ਦੇ ਦੋਰਾਨ ਬੋਟੋਨਮ ਟੋਕ੍ਸਿਨ, ਫਿਲ੍ਰ੍ਸ ਅਤੇ ਲੇਜਰ ਸਰਜਰੀ ਦੀਸਿਖਲਾਈ ਪ੍ਰਾਪਤ ਕਰਦੇ ਹਨ। ਕੁਝ ਡਰਮਾਟੋਲਿਜਸਟ ਲਿਪੋਸਟਕਸ਼ਨ, blepharoplasty ਅਤੇਫੇਸ ਲਿਫਟ ਵਰੀਗਆ ਕੋਸਮੇਟਿਕ ਸਰਜਰੀ ਕਰਦੇ ਹਨ।[15][16] ਜ਼ਿਆਦਾਤਰ ਡਰਮਾਟੋਲਿਜਸਟ ਆਪਣੇ ਕਾਸਮੈਟਿਕ ਪ੍ਰੇਕਟਿਸ ਨਿਊਨਤਮ ਖਤਰਨਾਕ ਸੀਮਾ ਤੱਕ ਹੀ ਕਰਦੇ ਹਨ ਹਵਾਲੇ
|
Portal di Ensiklopedia Dunia