ਡਾਇੰਡਰਾ ਸੋਰਸ |
---|
ਜਨਮ | |
---|
ਪੇਸ਼ਾ | ਮਾਡਲ, ਫੈਸ਼ਨ ਡਿਜ਼ਾਈਨਰ, ਟੈਲੀਵੀਜ਼ਨ ਹੋਸਟ |
---|
ਸਰਗਰਮੀ ਦੇ ਸਾਲ | 1995–ਹੁਣ ਤੱਕ |
---|
ਟੈਲੀਵਿਜ਼ਨ | ਬਿਗ ਬੌਸ 8 |
---|
ਡਾਇੰਡਰਾ ਸੋਰਸ ਇੱਕ ਭਾਰਤੀ ਮਾਡਲ, ਫੈਸ਼ਨ ਡਿਜ਼ਾਈਨਰ ਅਤੇ ਟੈਲੀਵਿਜ਼ਨ ਹੋਸਟ ਹੈ। ਉਹ ਰੈਂਪ 'ਤੇ ਵਧੇਰੇਤਰ ਉਸ ਦੀ ਗੰਜ ਲਈ ਚਰਚਿਤ ਹੋਈ ਹੈ। ਉਹ ਕਲਰਸ ਟੀਵੀ ਰਿਲੀਜ਼ ਸ਼ੋਅ ਬਿੱਗ ਬੌਸ 8 ਵਿਚ ਵੀ ਭਾਗ ਲਿਆ ਹੈ।
ਬਿੱਗ ਬਾਸ 8
ਸੋਰਸ ਨੇ ਭਾਰਤੀ ਟੀਵੀ ਰਿਲੀਜ਼ ਸ਼ੋਅ 'ਬਿਗ ਬੌਸ' ਦੇ ਇੱਕ ਅੱਠਵੇਂ ਸੀਜ਼ਨ 'ਚ ਇੱਕ ਭਾਗੀਦਾਰ ਬਣੀ ਸੀ ਜੋ ਕਲਰਸ ਉੱਤੇ ਸਿਤੰਬਰ 2014 'ਚ ਪ੍ਰਸਾਰਣ ਸ਼ੁਰੂ ਹੋਇਆ ਸੀ।[1] 12 ਹਫਤੇ ਘਰ ਵਿੱਚ ਰਹਿਣ ਮਗਰੋਂ ਉਹ 14 ਦਿਸੰਬਰ 2014 ਨੂੰ ਘਰੋਂ ਵਿਦਾ ਹੋਈ ਸੀ।[2][3]
ਟੈਲੀਵਿਜਨ
ਰਿਆਲਟੀ ਅਤੇ ਫਿਕਸ਼ਨ ਸ਼ੋਅ
ਸਾਲ
|
ਸ਼ੋਅ
|
ਰੋਲ
|
ਨੋਟਸ
|
ਕਿਸਮ
|
2011
|
Fear Factor: Khatron Ke Khiladi
|
Herself
|
Reality
|
2013
|
Life Mein Ek Baar
|
Herself
|
Reality
|
2014
|
Bigg Boss 8
|
Herself
|
Evicted Day 84 - 14 December 2014
|
Reality
|
2015
|
Killerr Karaoke Atka Toh Latkah
|
Herself
|
Contestant
|
Reality
|
2016
|
Alisha (Web Series)
|
Alfia Romani
|
Episodic Role (Episode 8)
|
Fiction
|
ਫਿਲਮਾਂ
ਸਾਲ
|
ਫਿਲਮ
|
ਰੋਲ
|
ਨੋਟਸ
|
2008
|
Fashion
|
Herself
|
Cameo Appearance
|
ਹਵਾਲੇ