ਡਾ. ਅਮਰਜੀਤ ਟਾਂਡਾਡਾ. ਅਮਰਜੀਤ ਸਿੰਘ ਟਾਂਡਾ (ਜਨਮ 10 ਫਰਵਰੀ 1954) ਸੀਨੀਅਰ ਪਰੋਫੈਸਰ,ਕੀਟ-ਵਿਗਿਆਨੀ, ਕਵੀ ਅਤੇ ਸਮਾਜ ਸੇਵਕ ਹੈ। ਜ਼ਿੰਦਗੀਡਾ. ਅਮਰਜੀਤ ਸਿੰਘ ਟਾਂਡਾ ਨੇ ਭਾਰਤੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਨਕੋਦਰ ਨੇੜੇ ਢੇਰੀਆਂ ਪਿੰਡ ਦੇ ਇੱਕ ਪਰਿਵਾਰ ਵਿੱਚ ਜੰਮਿਆ ਪਲਿਆ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਜੀਵ ਵਿਗਿਆਨ ਦੇ ਵਿਸ਼ੇ ਵਿਚੋਂ ਐਮ. ਐਸ .ਸੀ.ਕੀਤੀ। 1983 ਵਿੱਚ ਜੀਵ ਵਿਗਿਆਨ ਵਿੱਚ ਹੀ ਪੀ. ਐਚ. ਡੀ. ਦੀ ਡਿਗਰੀ ਹਾਸਲ ਕੀਤੀ। ਇਸ ਉਪਰੰਤ ਉਹ ਖੇਤੀਬਾੜੀ ਯੂਨੀਵਰਸਿਟੀ ਵਿੱਚ ਹੀ 15 ਸਾਲ ਅਧਿਆਪਕ ਰਿਹਾ। ਤੇ ਫਿਰ ਆਸਟਰੇਲੀਆ ਪਰਵਾਸ ਕਰਨ ਬਾਅਦ ਵੀ ਯੂਨੀਵਰਸਿਟੀ ਆਫ ਵੈਸਟਰਨ ਸਿਡਨੀ ਵਿਖੇ ਸੀਨੀਅਰ ਪ੍ਰੋਫੈਸਰ ਸਾਇੰਟਿਸਟ ਰਹੇ। ਉਸਨੂੰ ਸਕੂਲ ਸਮੇਂ ਹੀ ਕਵਿਤਾਵਾਂ ਲਿਖਣ ਦਾ ਸ਼ੌਕ ਹੋ ਗਿਆ ਸੀ। ਇਸੇ ਸ਼ੌਕ ਕਰਕੇ ਉਹ ਯੂਨੀਵਰਸਿਟੀ ਵਿੱਚ ਹੀ ਯੰਗ ਰਾਈਟਰਜ਼ ਐਸੋਸੀਏਸ਼ਨ ਦਾ ਪ੍ਰਧਾਨ ਵੀ ਰਿਹਾ। ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿੱਚ ਉਸਨੇ ਟਾਂਡਾ ਪੈਸਟ ਕੰਟਰੋਲ ਨਾਂ ਦੀ ਕੰਪਨੀ ਬਣਾਈ ਅਤੇ ਨਾਲ ਹੀ ਰੀਅਲ ਅਸਟੇਟ ਦਾ ਕਾਰੋਬਾਰ ਵੀ ਸ਼ੁਰੂ ਕਰ ਲਿਆ।[1] ਰਚਨਾਵਾਂਉਸਦੇ ਪੰਜ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ।[2] ਕਾਵਿ ਸੰਗ੍ਰਹਿ
ਲੇਖ ਸੰਗ੍ਰਹਿ
ਨਾਵਲ
ਸਿਹਤ ਸਾਹਿਤ ਜ਼ਿੰਦਗੀ ਬਾਰੇ ਕਿਤਾਬਾਂ ਰਾਗ -ਏ -ਜ਼ਿੰਦਗੀ ਲੰਬੀ ਉਮਰ 2024-25 ਲੰਬੀ ਸਿਹਤਮੰਦ ਜ਼ਿੰਦਗੀ ਲਈ ਦੇਸੀ ਨੁਸਖ਼ੇ-ਘਰੇਲੂ ਇਲਾਜ 2024-25 Scientific books of Dr Amarjit S Tanda Bibliography of Entomology"
ਮਾਣ-ਸਨਮਾਨ
Amarjit S.Tanda Ph D, FESI, FLS (London) ਸਲਾਹਕਾਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ),ਚੰਡੀਗੜ੍ਹ ਪੰਜਾਬੀ ਸਾਹਿਤ ਅਕਾਦਮੀ (ਰਜਿ), ਲੁਧਿਆਣਾ ਵੱਲੋਂ ਸ਼੍ਰੋਮਣੀ ਕਵੀ ਪੁਰਸਕਾਰ 2015 ਚ ਨੌਵੀਨੇਟਡ ਪੰਜਾਬ ਸਰਕਾਰ ਪੀਏਯੂ ਟੀਚਰਜ਼ ਇਨਚਾਰਜ ਯੰਗ ਰਾਈਟਰਜ Fellow of The Linnean Society of London (FLS) Member Australian Society of Plant Scientists (ASPS) Member American Association of Professional Apiculturists (AAPA) Member Australian Native Bee Association Inc.(ANBA) Associate Member International Society for Development and Sustainability (ISDS) Former Research Entomologist University of Western Sydney Hawkesbury CSIRO, Australia Ø *ਅਮੈਰੀਕਨ ਬਾਇਉਗਰਾਫੀਕਲ ਇੰਸਟੀਚੀਊਟ ਰੇਲਿੰਗ ਵੱਲ਼ੋਂ ਸੰਸਾਰ ਭਰ ਦੀਆਂ 5000 ਪਰਸਿੱਧ ਸ਼ਖਸ਼ੀਅਤਾਂ 'ਚ ਨਾਂ ਦਰਜ਼ -ਵਿਲੱਖਣ ਕੀਟ-ਵਿਗਿਆਨ ਚ ਖੋਜ ਸਦਕਾ [3] Ø *ਲੰਡਨ, ਯੂਕੇ ਦੀ ਲਿਨੀਅਨ ਸੋਸਾਇਟੀ ਦੇ ਫੈਲੋ ਵਜੋਂ ਚੁਣਿਆ ਗਿਆ। Ø ਐਸੋਸੀਏਸ਼ਨ ਦ ਅਮੈਰੀਕਨ ਐਸੋਸੀਏਸ਼ਨ ਆਫ਼ Ø ਪ੍ਰੋਫੈਸ਼ਨਲ ਐਪੀਕਲਚਰਿਸਟਸ (AAPA) ਦੀ ਆਨਰੇਰੀ ਮੈਂਬਰਸ਼ਿਪ ਪ੍ਰਦਾਨ ਕੀਤੀ ਗਈ Ø ਆਸਟ੍ਰੇਲੀਅਨ ਸੋਸਾਇਟੀ ਆਫ਼ ਪਲਾਂਟ ਸਾਇੰਟਿਸਟਸ(ASPS) ਦੀ ਆਨਰੇਰੀ ਮੈਂਬਰਸ਼ਿਪ ਪ੍ਰਦਾਨ ਕੀਤੀ ਗਈ, · ਇੰਸਟੀਚਿਊਟ ਆਫ਼ ਬਾਇਓਲੋਜੀ, ਯੂਕੇ ਦੁਆਰਾ ਚਾਰਟਡ ਬਾਇਓਲੋਜਿਸਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। Ø *ਅੰਤਰਰਾਸ਼ਟਰੀ ਵਲੰਟੀਅਰ ਦਾ ਖਿਤਾਬ 2001 ਮੈਲਬਰਨ ਸਿੱਖ ਸੁਸਾਇਟੀ ਵੱਲੋਂ Ø *ਭਾ਼ਸ਼ਾ ਵਿਭਾਗ ਪੰਜਾਬ -ਵਧੀਆ ਕਵਿਤਾ 'ਕੋਸੇ ਪਲ' ਲਈ ਪਹਿਲਾ ਇਨਾਮ 1991-92 Ø *ਭਾ਼ਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਸਾਹਿਤ ਲਈ ਬਦੇਸ਼ 'ਚ ਵਧੀਆ ਦੇਣ ਸਦਕਾ ਸਨਮਾਨ 2008 Ø *"ਹਿੰਦ ਰਤਨ ਐਵਾਰਡ 2010"ਐਨਆਰਆਈ ਵੈਲਫੇਅਰ ਸੁਸਾਇਟੀ ਆਫ ਇੰਡੀਆ ਸਲਾਹਕਾਰ ਬੋਰਡ ਵੱਲੋਂ Ø *ਇੰਡੋਜ਼ ਪੰਜਾਬੀ ਸਾਹਿਤ ਸਭਾ ਬਰਿਸਬੇਨ ਆਸਟਰੇਲੀਆ ਵੱਲੋਂ ਪੰਜਾਬੀ ਸਾਹਿਤ 'ਚ ਯੋਗਦਾਨ ਪਾਉਣ ਸਦਕਾ ਸਨਮਾਨ,2016 Ø *ਡਾਇਰੈਕਟਰ 'ਵਿਸ਼ਵ ਪੰਜਾਬੀ ਸਾਹਿਤ ਪੀਠ' 2016 ਤੋਂ Ø *ਯੂਨੀਵਰਸਟੀ ਦੇ `ਯੰਗ ਰਾਈਟਰਜ਼ ਐਸੋਸੀਏਸ਼ਨ ਪੀਏਯੂ` ਦੇ ਇੰਚਾਰਜ਼ ਰਹੇ 1990-91 · ਖੇਤੀਬਾੜੀ ਕਾਲਜ ਦਾ 1975-76, ਤੇ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਵਧੀਆ ਕਵੀ ਐਲਾਨਿਆ ਗਿਆ 1977-78 Ø *ਪੰਜਾਬੀ ਸਾਹਿਤ ਅਕੈਡਮੀ ਸਿਡਨੀ ਆਸਟਰੇਲੀਆ 1996 ਦਾ ਸੰਸਥਾਪਿਕ ਪ੍ਰਧਾਨ Ø ਪੰਜਾਬੀ ਵੈਲਫੇਅਰ ਐਂਡ ਕਲਚਰਲ ਐਸੋਸੀਏਸ਼ਨ ਆਸਟਰੇਲੀਆ-1995- ਸੰਸਥਾਪਿਕ ਪ੍ਰਧਾਨ · ਕੇਂਦਰੀ ਪੰਜਾਬੀ ਲੇਖਕ ਸਭਾ ਦਾ ਆਸਟਰੇਲੀਆ ਤੋਂ ਸਲਾਹਕਾਰ ਨਿਯੁਕਤ ਕੀਤਾ ਗਿਆ Ø *ਸ਼੍ਰੋਮਣੀ ਕਵੀ ਪੁਰਸਕਾਰ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ 2015 ਚ ਨੌਮੀਨੇਸ਼ਨ ਹੋਈ Ø *ਐਂਟੋਮੋਲੋਜੀਕਲ ਸੋਸਾਇਟੀ ਆਫ਼ ਇੰਡੀਆ ਦੇ ਫੈਲੋ, Ø *ਇੰਸਟੀਟ ਸਾਇੰਸ ਸੋਸਾਇਟੀ ਆਫ਼ ਇੰਡੀਆ ਦੇ ਮੈਂਬਰ, Ø *ਨੇਮੈਟੋਲੋਜੀਕਲ ਸੋਸਾਇਟੀ ਆਫ਼ ਇੰਡੀਆ ਦੇ ਮੈਂਬਰ, Ø *ਇੰਸਟੀਟਿਊਟ ਆਫ਼ ਇੰਡੀਆ ਦੇ ਈਕੋਲੋਜੀਕਲ ਸੋਸਾਇਟੀ ਆਫ਼ ਇੰਡੀਆ ਦੇ ਮੈਂਬਰ, Ø *ਇੰਸਟੀਟਿਊਟ ਆਫ਼ ਇੰਡੀਆ ਦੇ ਮੈਂਬਰ, Ø ਇੰਸਟੀਟਿਊਟ ਆਫ਼ ਇੰਡੀਆ ਦੇ ਮੈਂਬਰ ਪਲਾਂਟ ਪੈਥੋਲੋਜੀਕਲ ਸੋਸਾਇਟੀ ਆਫ਼ ਇੰਡੀਆ। Ø ਅੰਤਰਰਾਸ਼ਟਰੀ ਵਿਗਿਆਨਕ ਰੈਫਰੀ ਅੰਤਰਰਾਸ਼ਟਰੀ ਵਿਗਿਆਨਕ ਰੈਫਰੀ ਅਪਲਾਈਡ Ø ਐਨੀਮਲ ਈਕੋਲੋਜੀ ਪੇਪਰ ਸਕੂਲ ਆਫ਼ ਐਨਵਾਇਰਮੈਂਟਲ ਸਟੱਡੀਜ਼, ਗ੍ਰਿਫਿਥ ਯੂਨੀਵਰਸਿਟੀ, ਆਸਟ੍ਰੇਲੀਆ ਤੋਂ Ø ਵਿਗਿਆਨਕ ਰੈਫਰੀ ਰਾਸ਼ਟਰੀ / ਅੰਤਰਰਾਸ਼ਟਰੀ ਜਰਨਲਜ਼ Ø ਸਕੂਲਾਂ ਕਾਲਜਾਂ ਦੇ "ਕਵਿਤਾ ਮੁਕਾਬਲਿਆਂ" ਵਿੱਚ ਵਿਦਿਆਰਥੀਆਂ ਵੱਲੋਂ ਪੜੀਆਂ ਗਈਆਂ ਕਈ ਨਜ਼ਮਾਂ ਤਹਿਸੀਲ ਜ਼ਿਲਾ ਤੇ ਪੰਜਾਬ ਵਿੱਚੋਂ ਪਹਿਲੇ ਤੇ ਦੂਸਰੇ ਨੰਬਰ ਤੇ ਆਈਆਂ Ø ਨਜ਼ਮਾਂ ਲੇਖ ਕਵਿਤਾਵਾਂ ਸਕੂਲ ਯੂਨੀਵਰਸਿਟੀ ਦੇ ਮੈਗਜ਼ੀਨਾਂ ਵਿੱਚ ਛਪਦੀਆਂ ਰਹੀਆਂ। ਫਿਰ ਪ੍ਰੀਤਲੜੀ, ਨਾਗਮਣੀ, ਆਰਸੀ, ਸਮਦਰਸ਼ੀ, ਅਕਸ, ਚਿਰਾਗ਼, ਸਰਿਤਾ, ਨਯਾ ਗਿਆਨਉਦਯ ਹਿੰਦੀ ਮੈਗਜ਼ੀਨ ਅਜੀਤ ਪੰਜਾਬੀ ਟ੍ਰਿਬਿਊਨ ਬਹੁਤ ਸਾਰੀਆਂ ਬਦੇਸ਼ੀ ਮੈਗਜ਼ੀਨਾਂ ਅਖਬਾਰਾਂ ਵਿੱਚ ਲਗਾਤਾਰ ਛਪਦਾ ਆ ਰਿਹਾ ਹੈ। ਹਵਾਲੇ
|
Portal di Ensiklopedia Dunia