ਡੈਂਟਿਸਟਡੇਨਟਿਸਟ ਜਾਂ ਦੰਦਾਂ ਦਾ ਡਾਕਟਰ,ਜਿਸ ਨੂੰ ਦੰਦਾਂ ਦਾ ਸਰਜਨ ਵੀ ਆਖਿਆ ਜਾਂਦਾ ਹੈ, ਇੱਕ ਸਿਹਤ ਦੀ ਦੇਖ-ਰੇਖ ਕਰਨ ਵਾਲਾ ਹੁੰਦਾ ਹੈ ਜੋ ਰੋਗ ਦੀ ਪਛਾਣ, ਰੋਕਥਾਮ, ਤੇ ਰੋਗ ਦੇ ਇਲਾਜ ਅਤੇ ਦੰਦਾਂ ਦੇ ਖੋੜ ਦੇ ਸਥਿਤੀ ਵਿੱਚ ਮੁਹਾਰਤ ਹੁੰਦੇ ਹਨ। ਡੇਨਟਿਸਟ ਦੀ ਸਹਾਈ ਟੀਮ ਸਵਾਸਥ ਦੀ ਸੇਵਾ ਪ੍ਰਦਾਨ ਕਰਦੀ ਹੈ ਜਿਸ ਵਿੱਚ ਦੰਦ ਸਹਾਇਕ(dental assistants), ਦੰਦ ਤਕਨੀਸ਼ੀਅਨ (dental technicians), ਤੇ ਦੰਦ ਚਿਕਿਤਸਕ (dental therapists) ਹੁੰਦੇ ਹਨ। ਟ੍ਰੇਨਿੰਗ![]() ਇੱਕ ਲਸੰਸਸ਼ੁਦਾ ਦੰਦਾ ਦਾ ਡਾਕਟਰ ਬਣਨ ਲਈ ਇੱਕ ਮਾਨਤਾ ਪ੍ਰਾਪਤ ਦੰਦਾਂ ਦੇ ਵਿਦਿਆਲਾ ਤੋਂ ਡੀਗਰੀ ਕਰਨੀ ਪੈਂਦੀ ਹੈ ਜੋ ਕੀ ਭਾਰਤ ਵਿੱਚ 5 ਸਾਲਾਂ ਬੀ.ਡੀ.ਐਸ BDS (Bachelor of Dental Surgery) ਦਾ ਕੋਰਸ ਹੁੰਦਾ ਹੈ ਜਿਸ ਵਿੱਚ ਚਾਰ ਸਾਲਾਂ ਦੀ ਪੜ੍ਹਾਈ ਤੇ ਇੱਕ ਸਾਲ ਦੀ ਇੰਟਰਨਸ਼ਿਪ ਹੁੰਦੀ ਹੈ। ਭਾਰਤ ਦੀ ਮੈਡੀਕਲ ਕੌਂਸਲ 2010 ਵਿੱਚ 291 ਮੇਡਿਕਲ ਕਾਲਜ ਸੀ ਜੋ ਕੀ ਦੰਦਾ ਦੀ ਸਿੱਖਿਆ ਪ੍ਰਦਾਨ ਕਰਦੇ ਹਨ।[1] ਭਾਰਤ ਦੀ ਦੰਦਾ ਦੀ ਸਿੱਖਿਆ ਡੇਨਟਲ ਕੌਂਸਲ ਆਫ਼ ਇੰਡਿਆ (Dental Council of India) ਦੁਆਰਾ ਨਿਯੰਤ੍ਰਿਤ ਕਿੱਟੀ ਜਾਣਦੀ ਹੈ। ਸਪੈਸ਼ਲਟੀਜ਼ਪੋਸਟ ਗ੍ਰੈਜੂਏਟ ਟ੍ਰੇਨਿੰਗ ਤਿਨ ਸਾਲਾਂ ਦੀ ਹੈ ਜਿਸ ਨੂੰ ਐਮ.ਡੀ.ਐਸ.(Master of Dental Surgery (MDS)) ਆਖਦੇ ਹੰਨ ਜੋ ਕੀ ਇਹਨਾਂ ਵਿਸ਼ੇ ਵਿੱਚ ਹੁੰਦੀ ਹੈ-
ਡਿਗਰੀ
![]() ![]() ![]() ਹਵਾਲੇ
|
Portal di Ensiklopedia Dunia