ਤਰਾਸਦੀ

ਤਰਾਸਦੀ ਜਾਂ ਟ੍ਰੈਜਿਡੀ (ਯੂਨਾਨੀ: τραγῳδία, tragōidia, ਪੁਰਾਤਨ ਯੂਨਾਨੀ: τραγῳδία, tragōidia[1]) ਅਜਿਹੇ ਨਾਟਕਾਂ ਨੂੰ ਕਹਿੰਦੇ ਹਨ ਜਿਹਨਾਂ ਵਿੱਚ ਨਾਇਕ ਵਿਰੋਧੀ ਪਰਿਸਥਿਤੀਆਂ ਅਤੇ ਸ਼ਕਤੀਆਂ ਨਾਲ ਸੰਘਰਸ਼ ਕਰਦਾ ਹੋਇਆ ਅਤੇ ਸੰਕਟ ਝੱਲਦਾ ਹੋਇਆ ਅੰਤ ਵਿੱਚ ਮਾਰਿਆ ਜਾਂਦਾ ਹੈ। ਇੱਕ ਤਰਾਸਦੀ ਆਮ ਤੌਰ 'ਤੇ ਇੱਕ ਅਜਿਹੇ ਵਿਅਕਤੀ ਦੇ ਬਾਰੇ ਹੁੰਦੀ ਹੈ। ਜਿਸ ਵਿੱਚ ਬਹੁਤ ਸਾਰੇ ਚੰਗੇ ਗੁਣ ਹੁੰਦੇ ਹਨ, ਪਰ ਉਸ ਵਿੱਚ ਇੱਕ ਮਾੜਾ ਗੁਣ ਹੁੰਦਾ ਹੈ ਜਿਸ ਨੂੰ ਤਰਾਸਦਿਕ ਕਮੀ ("ਟ੍ਰੈਜਿਕ ਫਲਾਅ") ਕਹਿੰਦੇ ਹਨ। ਇਹ ਕਮੀ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਜਾਂ ਦੋਸਤਾਂ ਲਈ ਮੁਸੀਬਤ ਦਾ ਕਾਰਨ ਬਣ ਸਕਦੀ ਹੈ।

ਹਵਾਲੇ

  1. Klein, E (1967), "Tragedy", A Comprehensive Etymological Dictionary of the English Language, vol. II L–Z, Elsevier, p. 1637
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya