ਤਾਨੀਆ (ਅਦਾਕਾਰਾ)
ਤਾਨੀਆ (ਜਨਮ 6 ਮਈ 1993) ਇੱਕ ਭਾਰਤੀ ਅਦਾਕਾਰਾ ਹੈ ਜੋ ਪੰਜਾਬੀ ਸਿਨੇਮਾ ਵਿੱਚ ਕੰਮ ਕਰਨ ਲਈ ਜਾਣੀ ਜਾਂਦੀ ਹੈ। ਉਸ ਨੂੰ ਦੋ ਬ੍ਰਿਟ ਏਸ਼ੀਆ ਟੀਵੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਕਿਸਮਤ (2018) ਵਿੱਚ ਉਸ ਦੇ ਪ੍ਰਦਰਸ਼ਨ ਲਈ "ਸਰਬੋਤਮ ਸਹਿਯੋਗੀ ਅਭਿਨੇਤਰੀ" ਲਈ ਇੱਕ ਬ੍ਰਿਟ ਏਸ਼ੀਆ ਟੀਵੀ ਅਵਾਰਡ ਜਿੱਤੀਆ।[2] ਜ਼ਿੰਦਗੀ ਅਤੇ ਕੈਰੀਅਰਮੁੱਢਲਾ ਜੀਵਨਤਾਨੀਆ ਸ਼ਰਮਾ ਦਾ ਜਨਮ 6 ਮਈ 1993 ਨੂੰ ਭਾਰਤ ਦੇ ਜਮਸ਼ੇਦਪੁਰ ਵਿੱਚ ਹੋਇਆ ਸੀ। ਉਹ ਅੰਮ੍ਰਿਤਸਰ ਅਤੇ ਕਨੇਡਾ ਵਿੱਚ ਵੱਡੀ ਹੋਈ ਉਸਦੀ ਇੱਕ ਛੋਟੀ ਭੈਣ ਤਮੰਨਾ ਹੈ।[3] ਉਸਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਵਿਖੇ ਭਾਗ ਲਿਆ ਜਿੱਥੇ ਉਸਨੇ ਸਾਲ 2012 ਤੋਂ 2016 ਤੱਕ ਹਰ ਸਾਲ "ਸਰਬੋਤਮ ਅਦਾਕਾਰਾ" ਦਾ ਪੁਰਸਕਾਰ ਜਿੱਤਿਆ।[4] ਉਸਨੇ ਇੰਟੀਰਿਅਰ ਡਿਜ਼ਾਇਨਿੰਗ ਅਤੇ ਪ੍ਰੋਜੈਕਟ ਪ੍ਰਬੰਧਨ ਵਿੱਚ ਡਿਗਰੀ ਪ੍ਰਾਪਤ ਕੀਤੀ ਹੈ।[5] ਉਹ ਕਲਾਸੀਕਲ ਡਾਂਸਰ ਅਤੇ ਰਾਸ਼ਟਰੀ ਪੱਧਰ ਪ੍ਰਤਿਯੋਗੀ ਵੀ ਹੈ। ਅਦਾਕਾਰੀ ਕਰੀਅਰਉਸਨੂੰ ਸਰਬਜੀਤ ਦੀ ਧੀ ਦਾ ਕਿਰਦਾਰ ਨਿਭਾਉਣ ਲਈ ਸਾਲ 2016 ਦੀ ਬਾਲੀਵੁੱਡ ਫਿਲਮ ਸਰਬਜੀਤ ਲਈ ਚੁਣਿਆ ਗਿਆ ਸੀ, ਪਰ ਜਦੋਂ ਸ਼ੂਟਿੰਗ ਦਾ ਸਮਾਂ ਉਸਦੀਆਂ ਅੰਤਮ ਪ੍ਰੀਖਿਆਵਾਂ ਨਾਲਆਉਣ ਕਰਕੇ ਉਸ ਨੂੰ ਭੂਮਿਕਾ ਛੱਡਣੀ ਪਈ। ਉਸਦੀ ਪਹਿਲੀ ਫ਼ਿਲਮ ਭੂਮਿਕਾ ਸੰਨ ਆਫ਼ ਮਨਜੀਤ ਸਿੰਘ ਵਿੱਚ ਸੀ ਪਰ ਇਹ ਫਿਲਮ ਕਿਸਮਤ ਤੋਂ ਬਾਅਦ ਜਾਰੀ ਕੀਤੀ ਗਈ ਸੀ।[5] ਫਿਲਮੋਗ੍ਰਾਫੀ
ਅਵਾਰਡ ਅਤੇ ਨਾਮਜ਼ਦਗੀ
ਹਵਾਲੇ
ਬਾਹਰੀ ਕੜੀਆਂ
|
Portal di Ensiklopedia Dunia