ਤਿਲੋਕ ਚੰਦ ਮਹਿਰੂਮ

ਤਿਲੋਕ ਚੰਦ ਮਹਿਰੂਮ تِلوک چند محرُوم
ਜਨਮ1 ਜੁਲਾਈ 1887
ਮੀਆਂਵਾਲੀ ਜਿਲੇ ਵਿੱਚ, ਉੱਤਰ ਪੱਛਮੀ ਸਰਹੱਦੀ ਸੂਬਾ, ਹੁਣ ਪਾਕਿਸਤਾਨ
ਮੌਤ6 ਜਨਵਰੀ 1966
ਕਿੱਤਾਕਵੀ, ਲੇਖਕ
ਕਾਲ20ਵੀਂ ਸਦੀ ਦੇ ਪਹਿਲੇ 60 ਸਾਲ
ਦਸਤਖ਼ਤ

ਤਿਲੋਕ ਚੰਦ ਮਹਿਰੂਮ (1887-1966) (Urdu: تِلوک چند محرُوم), (Hindi: तिलोक चंद महरूम)[1] ਉਘੇ ਉਰਦੂ ਕਵੀ, ਲੇਖਕ ਅਤੇ ਵਿਦਵਾਨ ਸੀ।

ਜੀਵਨ

ਮਹਿਰੂਮ 1 ਜੁਲਾਈ 1887 ਨੂੰ ਮੂਸਾ ਨੂਰ ਜ਼ਮਨ ਸ਼ਾਹ (ਮੀਆਂਵਾਲੀ ਜ਼ਿਲ੍ਹਾ, ਪੰਜਾਬ, [ਹੁਣ ਪਾਕਿਸਤਾਨ]) ਨਾਮ ਦੇ ਪਿੰਡ' ਵਿੱਚ ਪੈਦਾ ਹੋਇਆ ਸੀ। ਇਸ ਛੋਟੇ ਜਿਹੇ ਪਿੰਡ ਵਿੱਚ ਕੋਈ 20-25 ਘਰ ਸਨ, ਸਿੰਧ ਦਰਿਆ ਤੋਂ ਹੜ੍ਹ ਦਾ ਲਗਾਤਾਰ ਖਤਰਾ ਬਣਿਆ ਰਹਿੰਦਾ ਸੀ। ਇਹ ਕਈ ਵਾਰ ਤਬਾਹ ਹੋਇਆ ਅਤੇ ਦੁਬਾਰਾ ਉਸਾਰਿਆ ਗਿਆ ਸੀ। ਇਸ ਤੋਂ ਤੰਗ ਆ ਕੇ ਉਸ ਦਾ ਪਰਿਵਾਰ ਆਪਣੇ ਖੇਤ ਅਤੇ ਦੁਕਾਨ ਛੱਡ ਕੇ ਇਸਾਖੇਲ ਚਲੇ ਗਿਆ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya