ਤ੍ਰਿਸ਼ੂਲ![]() ਤ੍ਰਿਸ਼ੂਲ(ਅੰਗਰੇਜੀ:trident) ਤਿੰਨ ਨੋਕਾਂ ਵਾਲਾ ਬਰਛਾ (ਹਥਿਆਰ) ਹੈ। ਇਹ ਸ਼ਿਕਾਰ ਲਈ ਵਰਤਿਆ ਜਾਂਦਾ ਹਥਿਆਰ ਹੈ। ਤ੍ਰਿਸ਼ੂਲ ਪੋਸਾਇਡਨ ਦਾ ਹਥਿਆਰ ਹੈ, ਜਿਸਨੂੰ ਨੈਪਚੂਨ, ਸਮੁੰਦਰ ਦੇ ਦੇਵਤੇ ਦੇ ਕਲਾਸੀਕਲ ਮਿਥਿਹਾਸ ਵਿੱਚ ਦਰਸਾਇਆ ਗਿਆ ਹੈ। ਹਿੰਦੂ ਮਿਥਿਹਾਸ ਵਿੱਚ ਇਹ ਸ਼ਿਵ ਦਾ ਹਥਿਆਰ ਹੈ, ਜਿਸਨੂੰ ਤ੍ਰਿਸ਼ੂਲ ਕਿਹਾ ਜਾਂਦਾ ਹੈ।. ਨਿਰੁਕਤੀਅੰਗਰੇਜੀ ਸ਼ਬਦ "ਟ੍ਰਾਈਡੈਂਟ" ਫ੍ਰੈਂਚ ਦੇ ਸ਼ਬਦ ਟ੍ਰਾਈਡੈਂਟ ਤੋਂ ਆਉਂਦਾ ਹੈ, ਜੋ ਲਾਤੀਨੀ ਭਾਸ਼ਾ ਦੇ ਸ਼ਬਦ ਟ੍ਰਿਡਨ ਤੋਂ ਅੰਗਰੇਜੀ ਵਿੱਚ ਟ੍ਰਾਈਡੈਂਟ ਰੂਪ ਵਿੱਚ ਵਰਤਿਆ ਗਿਆ। ਤ੍ਰਿਸ਼ੂਲ ਸ਼ਬਦ ਦੀ ਉਤਪਤੀ ਤ੍ਰੀ(ਤਿੰਨ) ਅਤੇ ਸ਼ੂਲ(ਸੂਲ/ਕੰਡਾ) ਸੰਸਕ੍ਰਿਤ ਸ਼ਬਦਾਂ ਤੋਂ ਹੋਈ ਹੈ। ਵਰਤੋਂ![]() ![]() ਮੱਛੀ ਫੜਨ ਲਈ (ਫਿਸ਼ਿੰਗ)ਮੱਛੀਆਂ ਫੜਨ ਲਈ ਤ੍ਰਿਸ਼ੂਲ ਖਾਸ ਤੌਰ 'ਤੇ ਮੱਛੀਆਂ ਨੂੰ ਫੜਨ ਲਈ ਵਰਤਿਆ ਜਾਂਦਾ ਹੈ।.ਤ੍ਰਿਸ਼ੂਲ ਦੀ ਵਰਤੋਂ ਦੱਖਣੀ ਅਤੇ ਮੱਧ ਪੱਛਮੀ ਅਮਰੀਕਾ ਵਿੱਚ, ਬੂਲਫਰਾਗ, ਫਲੇਂਡਰ ਅਤੇ ਕਈ ਖੇਰਤਾਂ ਵਿੱਚ ਮੱਛੀਆਂ ਫੜਨ ਲਈ ਕੀਤਾ ਜਾਂਦੀ ਹੈ।[1] ਲੜਾਈ ਲਈਤ੍ਰਿਸ਼ੂਲ ਨੂੰ ਇੱਕ ਡਾਂਗ ਵਜੋਂ 17 ਵੀਂ ਤੋਂ 18 ਵੀਂ ਸਦੀ ਦੀਆਂ ਕੋਰੀਆਈ ਮਾਰਸ਼ਲ ਆਰਟਸ ਦੀਆਂ ਪ੍ਰਣਾਲੀਆਂ ਵਿੱਚ ਇੱਕ ਹਥਿਆਰ ਵਜੋਂ ਪ੍ਰਦਰਸ਼ਿਤ ਹੈ। ਇਨ੍ਹਾਂ ਨੂੰ ਵੀ ਦੇਖੋ
ਕੜੀਆਂ
|
Portal di Ensiklopedia Dunia