ਥਿਉਰੀ ਆਫ਼ ਲਿਟਰੇਚਰ

ਥਿਉਰੀ ਆਫ਼ ਲਿਟਰੇਚਰ (Theory of Literature)
Cover
ਡਸਟ ਜੈਕਟ, ਪਹਿਲਾ ਅਡੀਸ਼ਨ
ਲੇਖਕ
ਦੇਸ਼ਯੂਨਾਇਟਡ ਸਟੇਟਸ
ਭਾਸ਼ਾਅੰਗਰੇਜ਼ੀ
ਵਿਸ਼ਾਸਾਹਿਤ ਸਿਧਾਂਤ
ਪ੍ਰਕਾਸ਼ਨ ਦੀ ਮਿਤੀ
ਮੀਡੀਆ ਕਿਸਮਹਾਰਡਕਵਰ
ਸਫ਼ੇ403
ਓ.ਸੀ.ਐਲ.ਸੀ.1599846

ਥਿਉਰੀ ਆਫ਼ ਲਿਟਰੇਚਰ (Theory of Literature) ਸਾਹਿਤ ਸਿਧਾਂਤ ਸੰਬੰਧੀ ਪਰਾਗ ਸਕੂਲ ਦੇ ਰੈਨੇ ਵੈਲਕ ਅਤੇ ਔਸਟਿਨ ਵੈਰਨ ਦੀ "ਪੁਰਾਣਾ ਨਵਾਂ ਆਲੋਚਕ" ਵਜੋਂ ਖੁਦ ਬਿਆਨ ਕੀਤੀ ਪੁਸਤਕ ਹੈ।[1] ਦੋਨਾਂ ਦੀ ਮੁਲਾਕਾਤ 1930ਵਿਆਂ ਦੇ ਅਖੀਰ ਵਿੱਚ,1940 ਦੇ ਨੇੜੇ ਤੇੜੇ ਹੋਈ ਅਤੇ ਦੋਨੋਂ ਕਿਤਾਬ ਲਿਖਣ ਲੱਗ ਪਏ; ਉਹਨਾਂ ਨੇ ਮਿਲ ਕੇ, ਤਿੰਨ ਸਾਲਾਂ ਦੇ ਸਮੇਂ ਵਿੱਚ ਇੱਕ ਆਵਾਜ਼ ਵਿੱਚ ਇਹ ਕਿਤਾਬ ਲਿਖੀ।

ਹਵਾਲੇ

  1. Drake|1996|pp=851–854
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya