ਥੌਮਵਾਦ![]() ਥੌਮਵਾਦ ਇੱਕ ਦਾਰਸ਼ਨਿਕ ਸਕੂਲ ਹੈ, ਜੋ ਥੌਮਸ ਐਕੂਆਈਨਸ (1225-1274), ਦਾਰਸ਼ਨਿਕ, ਧਰਮ ਸ਼ਾਸਤਰੀ, ਅਤੇ ਚਰਚ ਦੇ ਡਾਕਟਰ ਦੇ ਵਿਚਾਰਾਂ ਦੀ ਵਿਰਾਸਤ ਵਜੋਂ ਸਾਕਾਰ ਹੋਇਆ। ਫ਼ਲਸਫ਼ੇ ਵਿੱਚ, ਅਰਸਤੂ ਬਾਰੇ ਐਕੂਆਈਨਸ ਦੇ ਵਿਵਾਦਗ੍ਰਸਤ ਸਵਾਲ ਅਤੇ ਟਿੱਪਣੀਆਂ ਸ਼ਾਇਦ ਉਸਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਹਨ। ਧਰਮ ਸ਼ਾਸਤਰ ਵਿਚ, ਉਸ ਦੀ ਰਚਨਾ ਸੰਮਾ ਥੀਓਲੋਜੀਕਾ ਮੱਧਕਾਲੀ ਧਰਮ ਸ਼ਾਸਤਰ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਦਸਤਾਵੇਜ਼ਾਂ ਵਿਚੋਂ ਇੱਕ ਹੈ ਅਤੇ ਕੈਥੋਲਿਕ ਚਰਚ ਦੇ ਫ਼ਲਸਫ਼ੇ ਅਤੇ ਧਰਮ ਸ਼ਾਸਤਰ ਲਈ ਹਵਾਲੇ ਦਾ ਕੇਂਦਰੀ ਬਿੰਦੂ ਬਣੀ ਹੋਈ ਹੈ। 1914 ਵਿੱਚ ਪੋਪ ਪਿਅਸ ਐਕਸ[1] ਨੇ ਚਿਤਾਵਨੀ ਦਿੱਤੀ ਕਿ ਚਰਚ ਦੀ ਸਿੱਖਿਆ ਨੂੰ ਐਕੂਆਈਨਸ ਦੇ ਪ੍ਰਮੁੱਖ ਸਿਧਾਂਤਾਂ ਦੇ ਬੁਨਿਆਦੀ ਦਾਰਸ਼ਨਿਕ ਆਧਾਰ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ:
ਦੂਜੀ ਵੈਟੀਕਨ ਕੌਂਸਲ ਨੇ ਐਕੂਆਈਨਸ ਦੀ ਪ੍ਰਣਾਲੀ ਨੂੰ "ਸਦਾਬਹਾਰ ਫਿਲਾਸਫੀ" ਦੇ ਤੌਰ ਤੇ ਬਿਆਨ ਕੀਤਾ।[3] ਥੌਮਵਾਦੀ ਫ਼ਲਸਫ਼ਾਜਨਰਲਥਾਮਸ ਐਕੂਆਈਨਸ ਦਾ ਵਿਸ਼ਵਾਸ ਸੀ, ਸੱਚ ਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਚਾਹੇ ਇਹ ਜਿੱਥੇ ਵੀ ਮਿਲੇ। ਉਸ ਦੇ ਸਿਧਾਂਤ ਯੂਨਾਨੀ, ਰੋਮਨ, ਯਹੂਦੀ, ਦਾਰਸ਼ਨਿਕਾਂ ਤੇ ਅਧਾਰਿਤ ਹਨ। ਖਾਸ ਤੌਰ ਤੇ, ਉਹ ਇੱਕ ਯਥਾਰਥਵਾਦੀ (ਭਾਵ, ਉਹ, ਸੰਦੇਹਵਾਦੀ ਲੋਕਾਂ ਦੇ ਉਲਟ, ਵਿਸ਼ਵਾਸ ਕਰਦਾ ਸੀ ਕਿ ਦੁਨੀਆ ਨੂੰ ਜਿਵੇਂ ਇਹ ਹੈ ਉਸਨੂੰ ਜਾਣਿਆ ਜਾ ਸਕਦਾ ਹੈ)। ਉਹ ਮੌਟੇ ਤੌਰ ਤੇ ਅਰਸਤੂ ਦੀ ਸ਼ਬਦਾਵਲੀ ਅਤੇ ਤੱਤ-ਮੀਮਾਂਸਾ ਦਾ ਪਾਲਣ ਕਰਦਾ ਸੀ, ਅਤੇ ਅਰਸਤੂ ਬਾਰੇ ਸਰਬੰਗੀ ਟਿੱਪਣੀਆਂ ਲਿਖੀਆਂ, ਜੋ ਅਕਸਰ ਅਰਸਤੂ ਦੇ ਵਿਚਾਰਾਂ ਨੂੰ ਸੁਤੰਤਰ ਆਰਗੂਮੈਂਟਾਂ ਦੇ ਨਾਲ ਪੁਸ਼ਟੀ ਕੀਤੀ। ਅਕੂਆਈਨਸ ਨੇ ਆਦਰਪੂਰਵਕ ਅਰਸਤੂ ਦਾ ਜ਼ਿਕਰ ਸਿਰਫ "ਫ਼ਿਲਾਸਫ਼ਰ" ਕਹਿ ਕੇ ਕੀਤਾ। [4] ਉਸ ਨੇ ਕੁਝ ਨਵਅਫਲਾਤੂਨੀ ਸਿਧਾਂਤਾਂ ਨੂੰ ਵੀ ਅਪਣਾਇਆ ਜਿਵੇਂ ਕਿ "ਇਹ ਨਿਰਪੇਖ ਸੱਚ ਹੈ ਕਿ ਪਹਿਲੀ ਚੀਜ ਕੋਈ ਹੈ, ਜੋ ਜ਼ਰੂਰੀ ਤੌਰ ਤੇ ਚੰਗਾ ਹੈ, ਜਿਸ ਨੂੰ ਅਸੀਂ ਰੱਬ ਆਖਦੇ ਹਾਂ ... [ਅਤੇ ਇਹ] ਹਰ ਚੀਜ਼ ਨੂੰ ਚੰਗਾ ਅਤੇ ਹੋਂਦ ਕਿਹਾ ਜਾ ਸਕਦਾ ਹੈ, ਜਿਥੇ ਤੱਕ ਇਹ ਕਿਸੇ ਖਾਸ ਆਤਮਸਾਤੀਕਰਨ ਦੇ ਰੂਪ ਵਿੱਚ ਇਸ ਵਿੱਚ ਹਿੱਸਾ ਲੈਂਦਾ ਹੈ ...। "[5] 24 ਥੌਮਵਾਦੀ ਥੀਸਸ27 ਜੁਲਾਈ 1914 ਨੂੰ ਪੋਸਟਕੁਐਮ ਸੈਂਕਟੀਸੀਮਸ ਦੇ ਫ਼ਰਮਾਨ ਨਾਲ,[6] , ਪੋਪ ਪਾਈਸ ਐਕਸ ਨੇ ਘੋਸ਼ਣਾ ਕੀਤੀ ਕਿ ਵੱਖ-ਵੱਖ ਸੰਸਥਾਨਾਂ ਦੇ ਅਧਿਆਪਕਾਂ ਦੁਆਰਾ ਸੂਤਰਬੱਧ 24 ਥੀਸਿਸਾਂ ਵਿੱਚ ਸਪਸ਼ਟ ਤੌਰ ਤੇ ਐਕੂਆਈਨਸ ਦੇ ਸਿਧਾਂਤ ਅਤੇ ਹੋਰ ਮਹੱਤਵਪੂਰਣ ਵਿਚਾਰ ਸ਼ਾਮਲ ਕੀਤੇ ਗਏ ਹਨ। ਥੌਮਾਈਜ਼ ਦੇ "24 ਥੀਸਿਸਾਂ" ਦੇ ਚਰਚ ਦੇ ਪ੍ਰਮੁੱਖ ਬਿਆਨ ਵਿੱਚ ਪ੍ਰਮੁੱਖ ਯੋਗਦਾਨ ਕਰਨ ਵਾਲਿਆਂ ਵਿੱਚ ਡੋਮੀਨੀਕਨ ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਸੇਂਟ ਥੌਮਸ ਅਕਿਨਾਸ ਦੀ ਪੌਂਟੀਕਲ ਯੂਨੀਵਰਸਿਟੀ ਦੇ ਐਡੁਆਰਡ ਹੂਗਨ ਅਤੇ ਪੌਂਟੀਫਾਈਕਲ ਗ੍ਰੈਗੋਰੀਅਨ ਯੂਨੀਵਰਸਿਟੀ ਦੇ ਐਂਜਲੀਕਮ ਅਤੇ ਯੀਸ਼ੂ ਦਾਰਸ਼ਨਿਕ ਧਰਮ ਸ਼ਾਸਤਰੀ ਗੁਈਡੋ ਮੈਟਿਉਸਸੀ ਸ਼ਾਮਲ ਸਨ। ਹੋਂਦ-ਵਿਗਿਆਨਬ੍ਰਹਿਮੰਡ ਵਿਗਿਆਨਮਨੋਵਿਗਿਆਨਰੱਬਤੱਤ-ਵਿਗਿਆਨਐਕੁਆਈਨਸ ਕਹਿੰਦਾ ਹੈ ਕਿ ਹੋਂਦ-ਵਿਗਿਆਨ ਦੀਆਂ ਬੁਨਿਆਦੀ ਸਵੈ-ਸਿੱਧੀਆਂ ਗ਼ੈਰ-ਵਿਰੋਧਾਭਾਸ ਦੇ ਸਿਧਾਂਤ ਅਤੇ ਕਰਨ-ਕਾਰਜ ਦੇ ਸਿਧਾਂਤ ਹਨ। ਇਸ ਲਈ, ਕੋਈ ਵੀ ਉਹ ਹੋਂਦ ਜੋ ਇਨ੍ਹਾਂ ਦੋ ਕਾਨੂੰਨਾਂ ਦਾ ਵਿਰੋਧ ਨਹੀਂ ਕਰਦਾ, ਉਹ ਸਿਧਾਂਤਕ ਤੌਰ ਤੇ ਮੌਜੂਦ ਹੋ ਸਕਦੀ ਹੈ,[7] ਭਾਵੇਂ ਕਿ ਉਹ ਹੋਂਦ ਨਿਰਸਰੀਰ ਹੀ ਹੋਵੇ।[8] ਪਰੈਡੀਕੇਸ਼ਨ (ਕਰਤਾ ਕਿਰਿਆ ਸੰਬੰਧ)ਐਕੁਆਈਨਸ ਨੇ ਪਰੈਡੀਕੇਟ ਕਰਦਿਆਂ ਤਿੰਨ ਤਰ੍ਹਾਂ ਦੀ ਵਿਆਖਿਆਤਮਿਕ ਭਾਸ਼ਾ ਦਾ ਜ਼ਿਕਰ ਕੀਤਾ : ਯੁਨੀਵੋਕਲ, ਐਨਾਲੋਜੀਕਲ, ਅਤੇ ਇਕੁਈਵੋਕਲ। .[9] ਹਵਾਲੇ
|
Portal di Ensiklopedia Dunia