ਦਿਓਦਾਰ

ਦੇਵਦਾਰ, ਸੀਡਾਰ, ਦਿਓਦਾਰ
ਦੇਵਦਾਰ ਕਾ ਇੱਕ ਨਵਾਂ ਰੁੱਖ
Scientific classification
Kingdom:
Division:
Class:
Order:
Family:
Genus:
Species:
C. deodara
Binomial name
Cedrus deodara

ਦਿਓਦਾਰ ਇੱਕ ਸਿੱਧੇ ਤਣੇ ਵਾਲਾ ਉੱਚਾ ਸ਼ੰਕੂਨੁਮਾ ਦਰਖ਼ਤ ਹੈ, ਜਿਸਦੇ ਪੱਤੇ ਲੰਬੇ ਅਤੇ ਕੁੱਝ ਗੋਲਾਈਦਾਰ ਹੁੰਦੇ ਹਨ ਅਤੇ ਜਿਸਦੀ ਲੱਕੜੀ ਮਜ਼ਬੂਤ ਪਰ ਹਲਕੀ ਅਤੇ ਖੁਸ਼ਬੂਦਾਰ ਹੁੰਦੀ ਹੈ। ਇਸ ਦੇ ਸ਼ੰਕੁ ਦਾ ਸਰੂਪ ਸਨੋਬਰ (ਫਰ) ਨਾਲ ਕਾਫ਼ੀ ਮਿਲਦਾ-ਜੁਲਦਾ ਹੁੰਦਾ ਹੈ। ਇਸ ਦਾ ਮੂਲ ਸਥਾਨ ਪੱਛਮੀ ਹਿਮਾਲਾ ਦੇ ਪਰਬਤ ਅਤੇ ਭੂਮਧਸਾਗਰੀ ਖੇਤਰ ਵਿੱਚ ਹੈ।

ਮੂਰਤਾਂ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya