ਦੁਨੀਆ ਮੀਖ਼ਾਈਲ
ਦੂਨੀਆ ਮਿਖਾਇਲ (ਜਨਮ 19 ਮਾਰਚ, 1965) ਸੰਯੁਕਤ ਰਾਜ ਅਮਰੀਕਾ ਵਿੱਚ ਰਹਿੰਦੀ ਇੱਕ ਇਰਾਕੀ ਕਵਿਤਰੀ ਹੈ। ਜ਼ਿੰਦਗੀਉਸ ਦਾ ਜਨਮ ਅਤੇ ਪਾਲਣ ਪੋਸ਼ਣ ਇਰਾਕ ਵਿੱਚ ਹੋਇਆ ਸੀ।[1] ਉਸ ਨੇ ਬਗਦਾਦ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ।[2] ਮਿਖਾਇਲ ਨੇ ਬਗਦਾਦ ਆਬਜ਼ਰਵਰ ਲਈ ਸਾਹਿਤ ਸੰਪਾਦਕ ਵਜੋਂ ਕੰਮ ਕੀਤਾ। ਉਸ ਦੀ ਲੇਖਣੀ ਕਰ ਕੇ ਇਰਾਕੀ ਅਧਿਕਾਰੀਆਂ ਦੀਆਂ ਧਮਕੀਆਂ ਅਤੇ ਵਧ ਰਹੀਆਂ ਪ੍ਰੇਸ਼ਾਨੀਆਂ ਕਰ ਕੇ, ਉਹ 1996 ਦੇ ਅਖੀਰ ਵਿੱਚ ਇਰਾਕ ਤੋਂ ਅਮਰੀਕਾ ਚਲੀ ਗਈ ਸੀ,[3] ਅਤੇ ਉਥੇ ਉਹ ਵੇਨ ਸਟੇਟ ਯੂਨੀਵਰਸਿਟੀ ਨੇੜ ਪੂਰਬ ਅਧਿਐਨ ਕਰਨ ਲੱਗ ਪਈ।[4] 2001 ਵਿੱਚ, ਲਿਖਣ ਦੀ ਆਜ਼ਾਦੀ ਲਈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[2] ਕਾਵਿ ਨਮੂਨਾ—ਮੂਲ ਅਰਬੀ ਵਿੱਚ-- لو كانَ العالمُ مستوياً ਪੰਜਾਬੀ ਅਨੁਵਾਦਦੁਨੀਆ ਦੀ ਸ਼ਕਲ ਹਵਾਲੇ
|
Portal di Ensiklopedia Dunia