ਦੇਸ ਵਾਪਸੀ (ਕਹਾਣੀ ਸੰਗ੍ਰਹਿ)

ਦੇਸ ਵਾਪਸੀ ਨਵਤੇਜ ਸਿੰਘ ਪ੍ਰੀਤਲੜੀ ਦਾ ਕਹਾਣੀ ਸੰਗ੍ਰਹਿ ਹੈ। ਇਹ ਰਚਨਾ ਸਾਲ 1955 ਵਿੱਚ ਪ੍ਰਕਾਸ਼ਿਤ ਹੋਈ ਅਤੇ ਇਸ ਵਿੱਚ ਲੇਖਕ ਦੀਆਂ 16 ਕਹਾਣੀਆਂ ਸ਼ਾਮਲ ਹਨ।

ਕਹਾਣੀਆਂ

  1. ਦੇਸ-ਵਾਪਸੀ
  2. ਬਸ਼ੀਰਾ
  3. ਮੁੰਡੂ ਤੇ ਟਾਮੀ
  4. ਸੁਹਣੀ ਸਵੇਰ
  5. ਨਿਘਾ ਭੇਦ
  6. ਕਾਲ ਦੇ ਦਿਨਾਂ ਵਿਚ
  7. ਚੋਰ
  8. ਬੇਤਾਲ
  9. ਦਾਈ
  10. ਮੈਨੂੰ ਸ਼ੇਰ ਬਣਾ ਦਿਓ
  11. ਜਦੋਂ ਲੋਕ ਜਾਗਣਗੇ
  12. ਅਣਜੰਮੇ ਬਾਲ ਦੇ ਨਾਂ
  13. ਸਰਦਾਰਾਂ ਲਈ ਸਮੋਸੇ
  14. ਇਕ ਮਿਲਣੀ
  15. ਔਂਤਰੀ
  16. ਤੰਦੂਰ ਤੇ
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya