ਨਾਗ ਪੰਚਮੀ

ਨਾਗਾ ਪੰਚਮੀ ਦੌਰਾਨ ਕਾਠਮੰਡੂ ਦੇ ਚੰਦਰਗਿਰੀ ਵਿਖੇ ਨਾਗ ਮੰਦਰ, ਨਾਗਸਥਾਨ ਵਿਖੇ ਪੂਜਾ ਕੀਤੀ ਗਈ

ਨਾਗ ਪੰਚਮੀ ਹਿੰਦੂਆਂ ਦਾ ਪ੍ਰਮੁੱਖ ਤਿਉਹਾਰ ਹੈ। ਹਿੰਦੂ ਕੈਲੰਡਰ ਦੇ ਅਨੁਸਾਰ  ਸਾਉਣ ਮਹੀਨੇ ਦੀ ਚਾਨਣੀ ਰਾਤ ਦੇ ਪੱਖ ਦੇ ਦਿਨਾਂ ਦੀ ਪੰਚਮੀ ਨੂੰ ਨਾਗ ਪੰਚਮੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨਾਗ ਦੇਵਤਾ (ਸੱਪ) ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂਂ ਦੁੱਧ ਪਿਆਇਆ ਜਾਂਦਾ ਹੈ। 

 ਨਾਗ ਪੰਚਮੀ ਦੇ ਦਿਨ 

  • ਇਸ ਦਿਨ ਨਾਗਦੇਵ ਦੇ ਦਰਸ਼ਨ ਕਰਨੇ ਜਰੂਰੀ ਹਨ। 
  • ਬਾਂਬੀ/ਖੂਡ (ਨਾਗ ਦੇਵਤਾ ਦਾ ਨਿਵਾਸ ਸਥਾਨ) ਦੀ ਪੂਜਾ ਕਰਨੀ 
  • ਨਾਗ ਦੇਵ ਦੀ ਪੂਜਾ ਫੂਲਾਂ ਜਾਂ ਚੰਦਨ ਨਾਲ ਹੀ ਕਰਨੀ ਚਾਹੀਂਦੀ ਹੈ ਕਿਉਂਕਿ ਇਸ ਨੂੰ ਸੁਗੰਧ ਪਸੰਦ ਹੈ।
  •  ਓਮ ਕੂਰੁਕੂਲਾਏ ਹੂੰ ਫਟ ਸਵਾਹਾ ਦਾ ਜਾਪ ਕਰਨਾ

ਬਾਹਰੀ ਕੜੀਆਂ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya