ਨਿਖਤ ਜ਼ਰੀਨ
ਨਿਕਹਤ ਜ਼ਰੀਨ (ਜਨਮ 14 ਜੂਨ 1996) ਇੱਕ ਭਾਰਤੀ ਮਹਿਲਾ ਮੁੱਕੇਬਾਜ਼ ਹੈ। ਉਸਨੇ ਏ.ਆਈ.ਬੀ.ਏ. ਮਹਿਲਾ ਯੂਥ ਅਤੇ ਜੂਨੀਅਰ ਵਰਲਡ ਚੈਂਪੀਅਨਸ਼ਿਪ ਅੰਟਾਲਿਆ 2011 ਵਿੱਚ ਸੋਨੇ ਦਾ ਤਗਮਾ ਜਿੱਤਿਆ[1] ਉਸਨੇ ਗੁਹਾਟੀ ਵਿਚ ਆਯੋਜਿਤ ਦੂਜੇ ਇੰਡੀਆ ਓਪਨ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ਵਿਚ ਕਾਂਸੀ ਦਾ ਤਗਮਾ ਜਿੱਤਿਆ। ਉਸਨੇ ਬੈਂਕਾਕ ਵਿੱਚ ਆਯੋਜਿਤ 2019 ਥਾਈਲੈਂਡ ਓਪਨ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ ਹੈ।[2] ਨਿੱਜੀ ਜ਼ਿੰਦਗੀਜ਼ਰੀਨ ਦਾ ਜਨਮ 14 ਜੂਨ 1996 ਨੂੰ ਭਾਰਤ ਦੇ ਤੇਲੰਗਾਨਾ ਦੇ ਨਿਜ਼ਾਮਾਬਾਦ ਵਿੱਚ ਮੁਹੰਮਦ ਜਮੀਲ ਅਹਿਮਦ ਅਤੇ ਪਰਵੀਨ ਸੁਲਤਾਨਾ ਦੇ ਘਰ ਹੋਇਆ ਸੀ।[3][4][5] ਉਸਨੇ ਆਪਣੀ ਮੁੱਢਲੀ ਵਿਦਿਆ ਨਿਜ਼ਾਮਾਬਾਦ ਦੇ ਨਿਰਮਲਾ ਹੁਰੂਦਿਆ ਗਰਲਜ਼ ਹਾਈ ਸਕੂਲ ਤੋਂ ਪੂਰੀ ਕੀਤੀ। [6] ਉਹ ਹੈਦਰਾਬਾਦ, ਤੇਲੰਗਾਨਾ ਦੇ ਏ.ਵੀ. ਕਾਲਜ ਵਿਖੇ ਬੈਚਲਰ ਆਫ਼ ਆਰਟਸ (ਬੀ.ਏ.) ਦੀ ਡਿਗਰੀ ਹਾਸਿਲ ਕਰ ਰਹੀ ਹੈ।[7] 2020 ਵਿਚ ਜ਼ਰੀਨ ਨੂੰ ਖੇਡ ਮੰਤਰੀ ਵੀ. ਸ਼੍ਰੀਨਿਵਾਸ ਗੌਡ ਅਤੇ ਤੇਲੰਗਾਨਾ ਰਾਜ ਦੀ ਸਪੋਰਟਸ ਅਥਾਰਟੀ (ਐਸ.ਏ.ਟੀ.ਐੱਸ.) ਦੁਆਰਾ ਇਲੈਕਟ੍ਰਿਕ ਸਕੂਟਰ ਅਤੇ 10,000 ਰੁਪਏ ਦਾ ਨਕਦ ਪੁਰਸਕਾਰ ਭੇਟ ਕੀਤਾ ਗਿਆ।[8][9] ਕਰੀਅਰਮੁੱਢਲੀ ਸਿਖਲਾਈ ਅਤੇ ਪ੍ਰੇਰਣਾਉਸ ਦੇ ਪਿਤਾ ਮੁਹੰਮਦ ਜਮੀਲ ਅਹਿਮਦ ਨੇ ਉਸ ਨੂੰ ਬਾਕਸਿੰਗ ਨਾਲ ਜਾਣੂ ਕਰਵਾਇਆ ਅਤੇ ਉਸਨੇ ਇਕ ਸਾਲ ਲਈ ਉਸਦੀ ਸਿਖਲਾਈ ਦਿੱਤੀ।[6] ਨਿਖ਼ਤ ਨੂੰ ਵਿਸ਼ਾਖਾਪਟਨਮ ਵਿੱਚ ਸਾਲ 2009 ਵਿੱਚ ਦ੍ਰੋਣਾਚਾਰੀਆ ਅਵਾਰਡੀ ਆਈਵੀ ਰਾਓ ਦੇ ਅਧੀਨ ਸਿਖਲਾਈ ਲਈ ਸਪੋਰਟਸ ਅਥਾਰਟੀ ਆਫ ਇੰਡੀਆ ਵਿੱਚ ਸ਼ਾਮਿਲ ਕੀਤਾ ਗਿਆ ਸੀ। ਇਕ ਸਾਲ ਬਾਅਦ ਉਸਨੂੰ 2010 ਵਿਚ ਈਰੋਡ ਨਾਗਰਿਕਾਂ ਵਿਚ 'ਗੋਲਡਨ ਬੈਸਟ ਬਾੱਕਸਰ' ਘੋਸ਼ਿਤ ਕੀਤਾ ਜਾ ਰਿਹਾ 2011 ਮਹਿਲਾ ਜੂਨੀਅਰ ਅਤੇ ਯੂਥ ਵਰਲਡ ਬਾਕਸਿੰਗ ਚੈਂਪੀਅਨਸ਼ਿਪ
2014 ਯੂਥ ਵਰਲਡ ਬਾਕਸਿੰਗ ਚੈਂਪੀਅਨਸ਼ਿਪਸ2014 ਨੈਸ਼ਨਸ ਕੱਪ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ
2015 ਵਿਚ 16 ਵੀਂ ਸੀਨੀਅਰ ਵੂਮਨ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ2019 ਥਾਈਲੈਂਡ ਓਪਨ ਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ2019 ਸਟ੍ਰੈਂਡਜਾ ਮੈਮੋਰੀਅਲ ਬਾਕਸਿੰਗ ਟੂਰਨਾਮੈਂਟਬ੍ਰਾਂਡ ਸਮਰਥਨ2018 ਵਿੱਚ ਜ਼ਰੀਨ ਨੇ ਐਡੀਡਾਸ ਨਾਲ ਬ੍ਰਾਂਡ ਐਡੋਰਸਮੈਂਟ ਸੌਦੇ 'ਤੇ ਦਸਤਖ਼ਤ ਕੀਤੇ।[16] ਜ਼ਰੀਨ ਦਾ ਵੈਲਸਪਨ ਸਮੂਹ ਦੁਆਰਾ ਸਮਰਥਨ ਕੀਤਾ ਗਿਆ ਹੈ ਅਤੇ ਉਹ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਟਾਰਗੇਟ ਓਲੰਪਿਕ ਪੋਡਿਅਮ ਸਕੀਮ ਵਿੱਚ ਸ਼ਾਮਿਲ ਹੈ।[17] [18] ਅਵਾਰਡ
ਹਵਾਲੇ
ਬਾਹਰੀ ਲਿੰਕ |
Portal di Ensiklopedia Dunia