ਨਿਰਮਲ ਜੌੜਾ

ਨਿਰਮਲ ਜੌੜਾ
ਨਿਰਮਲ ਜੌੜਾ
ਨਿਰਮਲ ਜੌੜਾ
ਜਨਮਨਿਰਮਲ ਜੌੜਾ
ਬਿਲਾਸਪੁਰ, (ਜ਼ਿਲ੍ਹਾ ਮੋਗਾ) ਪੰਜਾਬ, ਭਾਰਤ
ਕਿੱਤਾਕਵੀ, ਮੰਚ ਸੰਚਾਲਕ, ਵਿਅੰਗਕਾਰ, ਟੈਲੀਵਿਜਨ ਕਲਾਕਾਰ ਅਤੇ ਰੰਗਮੰਚ ਨਿਰਦੇਸ਼ਕ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ

ਨਿਰਮਲ ਜੌੜਾ ਪੰਜਾਬੀ ਲੇਖਕ ਹੈ। ਉਹ[1] ਉਹ ਮੰਚ ਸੰਚਾਲਕ, ਕਵੀ, ਵਿਅੰਗਕਾਰ, ਟੈਲੀਵਿਜਨ ਕਲਾਕਾਰ ਅਤੇ ਰੰਗਮੰਚ ਨਿਰਦੇਸ਼ਕ ਵੀ ਹੈ।

ਜੀਵਨ ਵੇਰਵੇ

ਡਾ. ਨਿਰਮਲ ਜੌੜਾ ਜਿਲ੍ਹਾ ਮੋਗਾ ਦੇ ਪਿੰਡ ਬਿਲਾਸਪੁਰ ਦਾ ਜੰਮਪਲ ਹੈ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਮੁਲਾਜਮ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਯੁਵਕ ਭਲਾਈ ਨਿਰਦੇਸ਼ਕ ਹੈ।

ਨਾਟਕ

  • ਮੈਂ ਕਿਹਾ ਸੀ
  • ਵਾਪਸੀ (2012)[2]
  • ਸਵਾਮੀ
  • ਮੈਂ ਪੰਜਾਬ ਬੋਲਦਾ ਹਾਂ (ਗੀਤ ਨਾਟਕ)
  • ਸੌਦਾਗਰ[3]
  • ਮਾਤਾ ਗੁਜਰੀ-ਸਾਕਾ ਸਰਹੰਦ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya