ਨਿਸ਼ਚੇਵਾਚਕ ਪੜਨਾਂਵ

ਨਿਸ਼ਚੇ ਵਾਚਕ ਪੜਨਾਂਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ ਵੱਲ ਇਸਾਰਾ ਕਰ ਕੇ ਉਸ ਦੇ ਨਾ ਦੀ ਥਾਂ ਉੱਤੇ ਵਰਤੇ ਜਾਣ ਵਾਲ਼ੇ ਪੜਨਾਂਵਾਂ ਨੂੰ ਕਿਹਾ ਜਾਂਦਾ ਹੈ,

ਜਿਵੇ-

(ੳ) ਅਹੁ ਕੁਝ ਬਣ ਰਿਹਾ ਹੈ।

(ਅ) ਇਹ ਬੜਾ ਹਾਜਰ ਜਵਾਬ ਹੈ।

ਇਹਨਾਂ ਵਾਕਾਂ ਵਿੱਚ ਅਹੁ, ਇਹ ਨਿਸ਼ਚੇ ਵਾਚਕ ਪੜਨਾਂਵ ਹੈ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya