Netherlands
ਮਾਟੋ: "Je maintiendrai" (ਫ਼ਰਾਂਸੀਸੀ ) "Ik zal handhaven" (Dutch ) "I will uphold" [a] ਐਨਥਮ: "Wilhelmus " (Dutch) "'William" noicon ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ
Amsterdam [b] ਅਧਿਕਾਰਤ ਭਾਸ਼ਾਵਾਂ National: Dutch Regional: West Frisian , English , Papiamento [c] ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ Limburgish , Dutch Low Saxon [c] ਨਸਲੀ ਸਮੂਹ ਵਸਨੀਕੀ ਨਾਮ Dutch Sovereign state ਫਰਮਾ:Country data Kingdom of the Netherlands ਸਰਕਾਰ Unitary parliamentary constitutional monarchy Willem-Alexander Mark Rutte
ਵਿਧਾਨਪਾਲਿਕਾ States General Senate House of Representatives 26 July 1581 30 January 1648 • Kingdom established
16 March 1815 15 December 1954
• ਕੁੱਲ
41,543 km2 (16,040 sq mi) (134th ) • ਜਲ (%)
18.41 • 2015 ਅਨੁਮਾਨ
16,971,452[ 2] (65th ) • ਘਣਤਾ
[convert: invalid number ] (30th )ਜੀਡੀਪੀ (ਪੀਪੀਪੀ ) 2015 ਅਨੁਮਾਨ • ਕੁੱਲ
$831.411 billion[ 3] (17th ) • ਪ੍ਰਤੀ ਵਿਅਕਤੀ
$49,094 (15th ) ਜੀਡੀਪੀ (ਨਾਮਾਤਰ) 2015 ਅਨੁਮਾਨ • ਕੁੱਲ
$750.782 billion[ 3] (17th ) • ਪ੍ਰਤੀ ਵਿਅਕਤੀ
$44,333 (15th ) ਗਿਨੀ (2014) 26.2[ 4] ਘੱਟ · 9th ਐੱਚਡੀਆਈ (2014) 0.922[ 5] ਬਹੁਤ ਉੱਚਾ · 5th ਮੁਦਰਾ ਸਮਾਂ ਖੇਤਰ UTC -4 (CET (UTC +1)[e] AST )UTC -4 (CEST (UTC +2)AST )ਮਿਤੀ ਫਾਰਮੈਟ dd-mm-yyyy ਡਰਾਈਵਿੰਗ ਸਾਈਡ right ਕਾਲਿੰਗ ਕੋਡ ਆਈਐਸਓ 3166 ਕੋਡ NL ਇੰਟਰਨੈੱਟ ਟੀਐਲਡੀ .nl , .bq [g]
^ The official motto is in French. The literal translation into English is "I will maintain"; a better translation, however, is "I will hold firm" or "I will uphold" (namely, the integrity and independence of the territory).ਫਰਮਾ:Or ^ While Amsterdam is the constitutional capital, The Hague is the seat of the government.^ West Frisian (Friesland ),[ 6] Papiamento (Bonaire )[ 7] and English (Sint Eustatius and Saba )[ 7] have a formal status in certain parts of the country. Dutch Low Saxon and Limburgish are recognised as regional languages by the European Charter for Regional or Minority Languages.^ The euro is used in the European Netherlands and replaced the Dutch guilder in 2002. The US dollar is used in the Caribbean Netherlands and replaced the Netherlands Antillean guilder in 2011.[ 8] ^ CET and CEST are used in the European Netherlands, and AST is used in the Caribbean Netherlands.^ 599 was the country code designated for the now dissolved Netherlands Antilles . The Caribbean Netherlands still use 599–7 (Bonaire), 599–3 (Sint Eustatius) and 599–4 (Saba).^ .nl is the common internet top level domain name for the Netherlands. The .eu domain is also used, as it is shared with other European Union member states. .bq is designated, but not in use, for the Caribbean Netherlands .
ਨੀਦਰਲੈਂਡ (ਡੱਚ: Nederland) ਉਤਲੇ ਲੈਂਦੇ ਯੂਰਪ ਚ ਇੱਕ ਦੇਸ਼ ਹੈ। ਇਸਦੇ ਉੱਤਰ ਤੇ ਲਹਿੰਦੇ ਵੱਲ ਉਤਲਾ ਸਮੁੰਦਰ, ਦੱਖਣ ਚ ਬੈਲਜ਼ੀਅਮ ਤੇ ਚੜ੍ਹਦੇ ਪਾਸੇ ਜਰਮਨੀ ਹੈ। ਇਹ ਪਾਰਲੀਮਾਨੀ ਲੋਕ ਰਾਜ ਹੈ। ਇਸਦਾ ਰਾਜਗੜ੍ਹ ਐਮਸਟਰਡੈਮ ਹੈ। ਸਰਕਾਰ ਦੀ ਕੁਰਸੀ ਹੈਗ਼ ਚ ਹੈ। ਨੀਦਰਲੈਂਡ ਦੇ 25 ਪ੍ਰਤੀਸ਼ਤ ਤੇ 21 ਪ੍ਰਤੀਸ਼ਤ ਲੋਕ ਸਮੁੰਦਰ ਦੀ ਪੱਧਰ ਤੋਂ ਥੱਲੇ ਵਸਦੇ ਹਨ ਤੇ ਇਸ ਦੇਸ਼ ਦਾ 50 ਪ੍ਰਤੀਸ਼ਤ ਥਾਂ ਸਮੁੰਦਰ ਦੀ ਪੱਧਰ ਤੋਂ ਇੱਕ ਮੀਟਰ ਉੱਚਾ ਹੈ। ਇਸੇ ਲਈ ਇਸਦਾ ਨਾਂ ਨੀਦਰਲੈਂਡ ਯਾਨੀ ਨੀਵਾਂ ਦੇਸ਼ ਹੈ। ਇਹ ਇੱਕ ਪੱਧਰਾ ਦੇਸ਼ ਹੈ। ਇਸ ਦੇਸ਼ ਵਿੱਚ ਰਹਾਇਨ ਮੀਵਜ਼ ਤੇ ਸ਼ੀਲਡਟ ਦਰਿਆ ਵਗਦੇ ਹਨ।
ਤਸਵੀਰਾਂ
ਐਮਸਟਰਡਮ ਗੇ ਪ੍ਰਾਈਡ 2008
ਐਮਸਟਰਡਮ ਗੇ ਪ੍ਰਾਈਡ 2008
ਨੂਰਦਵਿਜਕ ਬੁਲੇਵਰਡ (ਅੰਤ ਪੁਆਇੰਟ) ਵਿਚ ਫੁੱਲ ਪਰੇਡ ਬੋਲਨਸਟ੍ਰਿਕ ਦੌਰਾਨ ਪੁਰਾਣੇ ਨੂਰਦਵਿਜਕ ਘਰ (1785) ਦੇ ਨਾਲ ਫਲੋਟ
ਇੱਕ ਵਿਸ਼ਾਲ ਏਸ਼ੀਅਨ ਗੁੱਡੀ ਕਾਰਨੀਵਾਲ ਵਿੱਚ
ਐਮਸਟਰਡਮ, ਨੀਦਰਲੈਂਡਜ਼ ਦੇ ਐਮਸਟਰਡਮ, ਐਮਸਟਰਡਮ ਲੋਗੋ
ਸਟੈਫੋਰਸਟ (ਨੀਦਰਲੈਂਡਜ਼) ਦਾ ਮਿਲਕ ਰੈਕ
ਸਟੈਫੋਰਸਟ (ਨੀਦਰਲੈਂਡਜ਼) ਵਿਚ ਬਗੀਚੇ ਦੀ ਵਾੜ ਖਿੱਚੀ ਹੋਈ
ਨੀਦਰਲੈਂਡਜ਼ ਦੇ ਨੂਰਡਵਿਜਕ ਏਨ ਜੀ, ਵਿੱਚ ਰੇਤ ਦਾ ਮੂਰਤੀ ਕਲਾ ਮੁਕਾਬਲਾ
ਨੀਦਰਲੈਂਡ ਉਹਨਾਂ ਪਹਿਲੇ ਦੇਸ਼ਾਂ ਚੋਂ ਹੈ ਜਿਥੇ ਚੁਣੀ ਹੋਈ ਪਾਰਲੀਮੈਂਟ ਬਣੀ। ਨੀਦਰਲੈਂਡ ਨੀਟੂ, ਯੂਰਪੀ ਸੰਘ ਤੇ ਬੈਨੇਲੁਕਸ ਦਾ ਸੰਗੀ ਦੇਸ਼ ਹੈ। ਇੱਥੇ ਆਲਮੀ ਅਦਾਲਤ ਇਨਸਾਫ਼ ਵੀ ਹੈ। ਨੀਦਰਲੈਂਡ ਨੂੰ 2011 'ਚ ਦੁਨੀਆ ਦਾ ਸਭ ਤੋਂ ਖ਼ੁਸ਼ ਦੇਸ ਮੰਨਿਆ ਗਿਆ।
ਖੱਬੇ ਪਾਸੇ ਡਰਕ ਆਰਕੀਟੈਕਚਰ ਵਿੱਚ ਕਾਰਾਬੀਬੇ ਇਤਿਹਾਸਕ ਪਾਰਕ ਮਿਲ ਅਤੇ ਘਰ ਦੇਖੋ
ਇਤਿਹਾਸ
9 ਤੂੰ 1581 ਤੱਕ ਨੀਦਰਲੈਂਡਜ਼ ਸਪੇਨ ਨਾਲ਼ ਜੁੜਿਆ ਰਿਹਾ। 1581 ਤੂੰ 1725 ਤੱਕ ਇਹ ਡਚ ਲੋਕ ਰਾਜ ਸੀ। 1795 ਤੋਂ 1814 ਤੱਕ ਇਹ ਫ਼ਰਾਂਸ ਦੇ ਪ੍ਰਭਾਵ ਹੇਠ ਰਿਹਾ। 1815 ਤੂੰ ਲੈ ਕੇ 1940 ਤੱਕ ਨੀਦਰਲੈਂਡਜ਼ ਤੇ ਬਾਦਸ਼ਾਹੀ ਰਹੀ। 1940 ਤੋਂ 1945 ਤੱਕ ਇਸ ਦੇਸ਼ 'ਤੇ ਜਰਮਨੀ ਨੇ ਆਪਣਾ ਕਬਜ਼ਾ ਰੱਖਿਆ। ਜਰਮਨੀ ਦੀ ਹਾਰ ਮਗਰੋਂ ਨੀਦਰਲੈਂਡਜ਼ ਨੇ ਆਪਣੇ ਆਪ ਨੂੰ ਠੀਕ ਕੀਤਾ ਤੇ ਹੁਣ ਤੱਕ ਨਾਲ਼ ਦੇ ਦੇਸ਼ਾਂ ਨਾਲ ਮਿਲ ਕੇ ਸ਼ਾਂਤੀ ਭਰਿਆ ਜੀਵਨ ਬਿਤਾ ਰਿਹਾ ਹੈ।
ਹਵਾਲੇ