ਨੇਪਾਲ ਭਾਸ਼ਾ
ਨੇਪਾਲ ਭਾਸ਼ਾ (ਨੇਵਾਰੀ ਅਤੇ ਨੇਪਾਲ ਭਾਇ) ਨੇਪਾਲ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਭਾਸ਼ਾ ਚੀਨੀ-ਤਿੱਬਤੀ ਭਾਸ਼ਾ-ਪਰਵਾਰ ਦੇ ਅੰਤਰਗਤ ਤਿੱਬਤੀ-ਬਰਮੇਲੀ ਸਮੂਹ ਵਿੱਚ ਸੰਯੋਜਿਤ ਹੈ। ਇਹ ਦੇਵਨਾਗਰੀ ਲਿਪੀ ਵਿੱਚ ਵੀ ਲਿਖੀ ਜਾਣ ਵਾਲੀ ਇੱਕ ਮਾਤਰ ਚੀਨੀ-ਤਿੱਬਤੀ ਭਾਸ਼ਾ ਹੈ। ਇਹ ਭਾਸ਼ਾ ਦੱਖਣ ਏਸ਼ੀਆ ਦੀ ਸਭ ਤੋਂ ਪ੍ਰਾਚੀਨ ਇਤਹਾਸ ਵਾਲੀ ਤਿੱਬਤੀ-ਬਰਮੇਲੀ ਭਾਸ਼ਾ ਹੈ, ਅਤੇ ਤਿੱਬਤੀ ਬਰਮੇਲੀ ਭਾਸ਼ਾ ਵਿੱਚ ਚੌਥੀ ਸਭ ਤੋਂ ਪ੍ਰਾਚੀਨ ਕਾਲ ਤੋਂ ਵਰਤੋ ਵਿੱਚ ਲਿਆਈ ਜਾਣ ਵਾਲੀ ਭਾਸ਼ਾ ਹੈ। ![]() ਮੁੱਢਲੀ ਜਾਣਕਾਰੀਨੇਵਰ ਨੇਪਾਲ ਦੀ ਸੱਭਿਆਚਾਰਕ ਭਾਸ਼ਾ ਹੈ। ਇਸਨੂੰ ਨੇਪਾਲ ਭਾਸ਼ਾ ਜਾਂ ਨੇਵਾਰੀ ਵੀ ਆਖਦੇ ਹਨ।[1] ਨੇਪਾਲੀ ਭਾਸ਼ਾ ਤੇ ਨੈਪਾਲ ਭਾਸ਼ਾ ਦੋਨੋਂ ਭਿੰਨ ਭਿੰਨ ਭਾਸ਼ਾਵਾਂ ਹਨ।[2] ਨੇਵਾਰ ਲਿਪੀਨੇਵਾਰ ਜਾਂ ਨੇਪਾਲ ਭਾਸ਼ਾ ਬਹੁਤ ਸਾਰੀ ਲਿਪੀਆਂ ਵਿੱਚ ਲਿਖੀ ਜਾਂਦੀ ਹੈ। ਇੰਨਾਂ ਵਿੱਚ ਪ੍ਰਮੁੱਖ ਲਿਪੀਆਂ - ਰੰਜਨਾ, ਪ੍ਰਚਲਿਤ, ਬ੍ਰਾਹਮੀ, ਭੁਜਿੰਗੋਲ, ਦੇਵਨਾਗਰੀ ਆਦਿ। ਇਹ ਲਿਪੀਆਂ ਖੱਬੇ ਤੋਂ ਸੱਜੇ ਤਰਫ਼ ਲਿਖੀਆਂ ਜਾਂਦੀ ਹੈ। ਇਨ੍ਹਾਂ ਸਾਰੀ ਲਿਪੀਆਂ ਵਿੱਚ ਸਵਰਮਾਲਾ ਤੇ ਵਿਅੰਜਨਮਾਲਾ ਨਾਮ ਦੇ ਦੋ ਤਰਾਂ ਦੇ ਅੱਖਰ ਹੁੰਦੇ ਹਨ। ਸਵਰ ਅੱਖਰ
ਵਿਅੰਜਨ
ਮਾਤਰਾਵਾਂਸੰਖਿਆਸੂਚਕ ਦੇ ਚਿੰਨ੍ਹ
ਹਵਾਲੇ
|
Portal di Ensiklopedia Dunia