ਪਰਮਜੀਤ ਕੌਰ ਗੁਲਸ਼ਨ

ਪਰਮਜੀਤ ਕੌਰ ਗੁਲਸ਼ਨ
ਦਫ਼ਤਰ ਸੰਭਾਲਿਆ
2009
ਤੋਂ ਪਹਿਲਾਂਸੁਖਬੀਰ ਸਿੰਘ ਬਾਦਲ
ਦਫ਼ਤਰ ਵਿੱਚ
2004–2009
ਤੋਂ ਪਹਿਲਾਂਭਾਨ ਸਿੰਘ ਭੌਰਾ
ਤੋਂ ਬਾਅਦਹਰਸਿਮਰਤ ਕੌਰ ਬਾਦਲ
ਨਿੱਜੀ ਜਾਣਕਾਰੀ
ਜਨਮ (1949-01-04) 4 ਜਨਵਰੀ 1949 (ਉਮਰ 76)
ਅਕਲੀਆ ਜਲਾਲ, ਪੰਜਾਬ
ਸਿਆਸੀ ਪਾਰਟੀਅਕਾਲੀ ਦਲ
ਜੀਵਨ ਸਾਥੀਨਿਰਮਲ ਸਿੰਘ
ਬੱਚੇ2 ਧੀਆਂ
ਰਿਹਾਇਸ਼ਬਠਿੰਡਾ
As of 22 ਸਤੰਬਰ, 2006
ਸਰੋਤ: [1]

ਪਰਮਜੀਤ ਕੌਰ ਗੁਲਸ਼ਨ (ਜਨਮ 4 ਜਨਵਰੀ 1949) ਸੰਸਦ ਮੈਂਬਰ ਹੈ ਜੋ ਫਰੀਦਕੋਟ ਤੋਂ ਪ੍ਰਤੀਨਿਧ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਹੈ। ਉਸਨੇ 14 ਵੀਂ ਲੋਕ ਸਭਾ ਵਿੱਚ ਬਠਿੰਡਾ ਦੀ ਨੁਮਾਇੰਦਗੀ ਕੀਤੀ ਸੀ[1]

ਅਰੰਭਕ ਜੀਵਨ

ਉਹ ਬਠਿੰਡਾ ਜ਼ਿਲੇ ਦੇ ਅਕਲੀਆ ਜਲਾਲ, ਵਿੱਚ 1949 ਵਿੱਚ ਧੰਨਾ ਸਿੰਘ ਗੁਲਸ਼ਨ ਅਤੇ ਬਸੰਤ ਗੁਲਸ਼ਨ ਦੇ ਘਰ ਪੈਦਾ ਹੋਈ ਸੀ। ਉਸਦਾ ਵਿਆਹ ਨਿਰਮਲ ਸਿੰਘ (ਜਿਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਦੇ ਤੌਰ ਤੇ ਕੰਮ ਕੀਤਾ ਅਤੇ ਫਿਰ ਬੱਸੀ ਪਠਾਨਾਂ ਵਿਧਾਨ ਸਭਾ ਹਲਕੇ ਤੋਂ ਮੈਂਬਰ ਰਿਹਾ)[1] ਨਾਲ 1978 ਵਿੱਚ ਹੋਇਆ।[1] ਪਰਮਜੀਤ ਨੇ ਪੰਜਾਬ ਯੂਨੀਵਰਸਿਟੀ ਤੋਂ ਐਮ.ਏ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੀ.ਐਡ ਕੀਤੀ। .

ਹਵਾਲੇ

  1. 1.0 1.1 1.2 "ਵਿਸਤ੍ਰਿਤ ਪ੍ਰੋਫ਼ਾਈਲ". ਭਾਰਤ ਸਰਕਾਰ ਪ੍ਰਾਪਤ ਹੋਇਆ 2011-01-11 http://india.gov.in/govt/loksabhampbiodata.php?mpcode=4131

ਬਾਹਰੀ ਲਿੰਕ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya