ਪਰਿਤੋਸ਼ ਗਾਰਗੀ

ਪਰਿਤੋਸ਼ ਗਾਰਗੀ ਦਾ ਜਨਮ 3 ਅਗਸਤ 1992 ਨੂੰ ਬਠਿੰਡਾ ਵਿਖੇ ਹੋਇਆ।[1] ਪਰਿਤੋਸ਼ ਗਾਰਗੀ ਰੰਗਮੰਚ ਰਾਹੀਂ ਨਾਟਕ ਦੇ ਖੇਤਰ ਵਿੱਚ ਆਏ ਹਨ। 1945 ਵਿੱਚ ਐਮ.ਸੀ ਕਾਲਜ ਲਾਹੌਰ ਤੋਂ ਮਨੋਵਿਗਿਆਨ ਦੀ ਐਮ.ਏ ਕੀਤੀ। ਆਪਣੀ ਪਤਨੀ ਡਾ.ਸੰਤੋਸ਼ ਗਾਰਗੀ ਨਾਲ ਮਿਲ ਕੇ ਬਹੁਤ ਸਾਰੀਆਂ ਵਿਸ਼ਵ-ਵਿਖਿਆਤ ਕਹਾਣੀਆਂ ਦਾ ਹਿੰਦੀ ਵਿੱਚ ਅਨੁਵਾਦ ਕੀਤਾ।[2]

ਰਚਨਾਵਾਂ

ਪੂਰੇ ਨਾਟਕ

  • ਪਰਛਾਵੇਂ
  • ਛਲੇਡਾ
  • ਤੜਸਾਕਰ ਦਾ ਹਨੇਰਾ
  • ਮੋਹਣੀ, ਕੋਂਪਲ ਫੁਟੀ ਲਾਵੇ ਵਿਚੋਂ, ਵਗਦੇ ਪਾਣੀ, ਪਾਤਰ ਤੇ ਪਰਛਾਵੇ
  • ਮਹਾਂ ਅਛੂਤ
  • ਮੁੜ-ਮੁੜ ਉਹੀ,

ਇਕਾਂਗੀ

  • ਪਲੇਟ ਫ਼ਾਰਮ
  • ਗੱਡੀ ਦਾ ਸਫ਼ਰ
  • ਰੇਸ਼ਮ ਦਾ ਕੀੜਾ
  • ਬੇਨਾਮ ਹੋਂਮ
  • ਜ਼ਕਾਤ
  • ਭਈਚਾਰਾਂ

ਬਾਲ ਨਾਟਕ

  • ਐਟਮ ਜਿਨ

ਕਵਿਤਾ

  • ਰੋਹੀ ਦਾ ਰੁਖ
  • ਬੇਰੀ ਦਾ ਬੇਰ
  • ਚਾਨਣ ਦੀ ਡੱਬੀ

ਕਹਾਣੀਆਂ

  • ਹਜ਼ਾਰ ਟੁਕੜਿਆਂ ਵਾਲਾ ਦਿਲ

ਲੇਖ

  • ਮੈਂ ਕੌਣ ਹਾਂ

ਇਨਾਮ

  • ʻਪਰਛਾਵੇਂʼ (1956) ਦਿੱਲੀ ਵਾਟ ਸੰਘ ਵਲੋਂ ਦੂਜਾ ਇਨਾਮ ਮਿਲਿਆ।[3]
  • ʻਛਲੇਡਾʼ (1959) ਵਿੱਚ ਭਾਸ਼ਾ ਵਿਭਾਗ, ਪੰਜਾਬ ਵਲੋਂ ਪ੍ਰਥਮ ਪੁਰਸਕਾਰ ਮਿਲਿਆ।
  • ʻਕੋਂਪਲ-ਫੁਟੀ ਲਾਵੇ ਵਿਚੋਂʼ (1969) ਨੂੰ ਸੋਵੀਅਤ ਲੈਂਡ ਨਹਿਰੂ ਅਵਾਰਡ ਕਮੇਟੀ ਦਾ ਇਨਾਮ ਪ੍ਰਾਪਤ ਹੋਇਆ।
  • ʻਤੜਕਸਾਰ ਦਾ ਹਨੇਰਾʼ(1979) ਵਰ੍ਹੇ ਦੇ ਸਰਵੋਤਮ ਨਾਟਕ ਦੇ ਰੂਪ ਵਿੱਚ ਇਨਾਮਿਆ ਗਿਆ।

ਹਵਾਲੇ

  1. ਸੁਤੰਤਰਤਾ ਪਿੱਛੋ ਪੰਜਾਬੀ ਨਾਟਕ ਇੱਕ ਸਰਬਪੱਖੀ ਵਿਸ਼ਸੇਸ਼ਣ. ਡਾ.ਕੁਲਦੀਪ ਸਿੰਘ ਧੀਰ, ਭਾਸ਼ਾ ਵਿਭਾਗ ਪੰਜਾਬ ਪਟਿਆਲਾ ਪੰਨਾ 57
  2. ਪੰਜਾਬੀ ਨਾਟਕ. ਵਿਭਿੰਨ ਪਰਿਪੇਖ,ਨਸੀਬ ਬਵੇਜਾ, ਬੀ.ਕੇ ਆਫਸੈਟ ਦਿੱਲੀ 110032, ਪੰਨਾ 37
  3. ਰੇਸ਼ਮ ਦਾ ਕੀੜਾ ਪਰਿਤੋਸ਼ ਗਾਰਗੀ, ਬਿਸ਼ਨ ਚੰਦ ਐਂਡ ਸਨਜ਼ 5751 ਜੋਗੀਵਾੜਾ, ਦਿੱਲੀ -110006
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya