ਪਾਟਲੀਪੁਤ੍ਰ

ਪਾਟਲੀਪੁੱਤਰ--- ਯੂਨਾਨੀ ਲੇਖਕਾਂ ਨੇ ਜਿਸ ਦਾ ਨਾਂ Paliabothra ਦਿਤਾ ਹੈ। ਇਹ ਦਰਿਆ Erranaboas(sone ਦਰਿਆ) ਤੇ ਗੰਗਾ ਦਾ ਜਿਥੇ ਸੰਗਮ ਹੁੰਦਾਂ ਹੈ ਉਸ ਦੇ ਵਰਤਮਾਨ ਸੀ। ਇਹ ਨੰਦ ਵੰਸ਼ ਤੇ ਮੋਰੀਆਂ ਵੰਸ਼,ਜਿਸ ਨੂੰ ਕਿ ਚੰਦਰਗੁਪਤ ਤੇ ਸਥਾਪਨ ਕੀਤਾ ਸੀ, ਦੀ ਰਾਜਧਾਨੀ ਸੀ। ਚੰਦਰਗੁਪਤ ਹੀ ਮਗਧ ਦਾ ਰਾਜਾ ਬਣਿਆ। ਇਸ ਸ਼ਹਿਰ ਦਾ ਅੱਜ ਕੱਲ੍ਹ ਨਾਮ ਸ਼੍ਰੀ ਪਟਨਾ ਸਾਹਿਬ ਹੈ। ਭਾਂਵੇ ਦਰਿਆ sone ਦਾ ਇੱਥੇ ਗੰਗਾ ਨਾਲ ਸੰਗਮ ਨਹੀਂ ਹੁੰਦਾ। ਆਧੁਨਿਕ ਸ਼ਹਿਰ ਪ੍ਰਚੀਨ ਸ਼ਹਿਰ ਨਾਲੋਂ ਫੇਲਾਓ ਵਿੱਚ ਵੀ ਛੋਟਾ ਹੈ। ਇਹ ਵੀ ਮੰਨਿਆ ਜਾ ਸਕਦਾ ਕਿ ਦੋਨੋਂ ਦਰਿਆਵਾਂ ਨੇ ਆਪਣੇ ਆਪਣੇ ਰਾਹ ਬਦਲ ਲਏ ਹੋਣ।

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya