ਪਾਲੀਮਰIUPAC definition
ਪਾਲੀਮਰ /ˈpɒl[invalid input: 'ɨ']mər/[1][2] ਜਾਂ ਬਹੁਲਕ ਬਹੁਤ ਜਿਆਦਾ ਸੂਖਮ ਇਕਾਈਆਂ ਤੋਂ ਬਣਿਆ ਵੱਡਾ ਅਣੂ ਜਾਂ ਮੈਕਰੋ ਮਾਲੀਕਿਊਲ ਹੁੰਦਾ ਹੈ। ਇਹ ਸਰਲ ਉਪ-ਇਕਾਈਆਂ ਜਿਹਨਾਂ ਨੂੰ ਮੋਨੋਮਰ ਕਿਹਾ ਜਾਂਦਾ ਹੈ; ਦੇ ਪਾਲੀਮਰੀਕਰਨ ਦੇ ਫਲਸਰੂਪ ਬਣਦਾ ਹੈ। ਪਾਲੀਮਰ ਵਿੱਚ ਬਹੁਤ ਸਾਰੀਆਂ ਇੱਕ ਹੀ ਤਰ੍ਹਾਂ ਦੀ ਆਵਰਤਕ ਸੰਰਚਨਾਤਮਕ ਇਕਾਈਆਂ ਯਾਨੀ ਮੋਨੋਮਰ ਯੋਜਕੀ ਬੰਧਨ (ਕੋਵੈਲੇਂਟ ਬਾਂਡ) ਨਾਲ ਜੁੜੀਆਂ ਹੁੰਦੀਆਂ ਹਨ। ਸੈਲੂਲੋਜ, ਲੱਕੜੀ, ਰੇਸ਼ਮ, ਤਵਚਾ, ਰਬੜ ਆਦਿ ਕੁਦਰਤੀ ਪਾਲੀਮਰ ਹਨ। ਇਹ ਖੁੱਲੀ ਦਸ਼ਾ ਵਿੱਚ ਕੁਦਰਤ ਵਿੱਚ ਮਿਲਦੇ ਹਨ ਅਤੇ ਇਨ੍ਹਾਂ ਨੂੰ ਬੂਟਿਆਂ ਅਤੇ ਜੀਵਧਾਰੀਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਦੇ ਰਾਸਾਇਣਕ ਨਾਮਾਂ ਵਾਲੀਆਂ ਹੋਰ ਉਦਾਹਰਨਾਂ ਵਿੱਚ ਪਾਲੀਇਥੀਲੀਨ, ਟੇਫਲਾਨ, ਪਾਲੀ ਵਿਨਾਇਲ ਕਲੋਰਾਈਡ ਪ੍ਰਮੁੱਖ ਪਾਲੀਮਰ ਹਨ। ਹਵਾਲੇ
|
Portal di Ensiklopedia Dunia