ਪੈਤਰਿਕ ਮੋਦੀਆਨੋ
ਪੈਤਰਿਕ ਮੋਦੀਆਨੋ (ਜਨਮ 30 ਜੁਲਾਈ 1945) ਇੱਕ ਫਰਾਂਸੀਸੀ ਲੇਖਕ ਹੈ। 2014 ਵਿੱਚ ਇਸਨੂੰ ਸਾਹਿਤ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਜੀਵਨ
- ਪੀਟਰ ਇੰਗਲੁੰਡ[1] ਮੋਦੀਆਨੋ ਦਾ ਜਨਮ ਬੁਲੋਨ-ਬਿਲਾਂਕੂਰ ਵਿਖੇ ਇੱਕ ਯਹੂਦੀ ਪਿਤਾ ਅਤੇ ਬੈਲਜੀਅਨ ਮਾਂ ਦੇ ਘਰ ਹੋਇਆ। ਇਸਦੇ ਮਾਪੇ ਦੂਸਰੇ ਵਿਸ਼ਵ ਯੁੱਧ ਦੌਰਾਨ ਪੈਰਿਸ ਵਿੱਚ ਮਿਲੇ। ਇਸਦਾ ਬਚਪਨ ਇੱਕ ਵਿਲੱਖਣ ਮਾਹੌਲ ਵਿੱਚ ਬੀਤਿਆ, ਇਸਦੇ ਪਿਤਾ ਦੀ ਨਾਮੌਜੂਦਗੀ ਅਤੇ ਇਸਦੀ ਮਾਂ ਦੇ ਅਕਸਰ ਯਾਤਰਾਵਾਂ ਉੱਤੇ ਰਹਿਣ ਦੇ ਮਾਹੌਲ ਵਿੱਚ ਇਸਨੇ ਆਪਣੀ ਸੈਕੰਡਰੀ ਸਿੱਖਿਆ ਸਰਕਾਰੀ ਮਦਦ ਨਾਲ ਪ੍ਰਾਪਤ ਕੀਤੀ। ਇਹਨਾਂ ਹਾਲਤਾਂ ਵਿੱਚ ਇਸਦਾ ਮੋਹ ਆਪਣੇ ਭਾਈ ਰੂਦੀ ਨਾਲ ਹੋ ਗਿਆ ਜੋ 10 ਸਾਲ ਦੀ ਉਮਰ ਵਿੱਚ ਕਿਸੇ ਬਿਮਾਰੀ ਕਰਕੇ ਮਰ ਗਿਆ ਸੀ (1967 ਤੋਂ 1982 ਤੱਕ ਦੀਆਂ ਉਸਨੇ ਆਪਣੀਆਂ ਸਾਰੀਆਂ ਰਚਨਾਵਾਂ ਆਪਣੇ ਭਾਈ ਨੂੰ ਸਮਰਪਿਤ ਕੀਤੀਆਂ)। ਰਚਨਾਵਾਂਫ਼ਿਲਮਾਂਸਕ੍ਰੀਨਪਲੇ
ਹਵਾਲੇ |
Portal di Ensiklopedia Dunia