ਪ੍ਰੇਮ ਵਿਆਹਪ੍ਰੇਮ ਵਿਆਹ ਸ਼ਬਦ ਨੂੰ ਮੁੱਖ ਤੌਰ 'ਤੇ ਦੱਖਣੀ ਏਸ਼ੀਆ ਵਿੱਚ ਵਰਤਿਆ ਜਾਂਦਾ ਹੈ, ਖਾਸ ਕਰਕੇ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਵਿਚ, ਕਿਸੇ ਵਿਆਹੁਤਾ ਦਾ ਵਰਣਨ ਕਰਨ ਲਈ ਜਿੱਥੇ ਵਿਅਕਤੀ ਇੱਕ ਦੂਜੇ ਨਾਲ ਪਿਆਰ ਕਰਦੇ ਹਨ ਜਾਂ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਜਾਂ ਵਿਆਹ ਤੋਂ ਬਿਨਾਂ ਵਿਆਹ ਕਰਦੇ ਹਨ[[1][2][3] . ਪ੍ਰੇਮ। ਵਿਆਹ ਦੀ ਕੋਈ ਸਪਸ਼ਟ ਪਰਿਭਾਸ਼ਾ ਨਹੀਂ ਹੈI ਇਹ ਆਮ ਤੌਰ 'ਤੇ ਵਿਆਹ ਦੀ ਵਿਆਖਿਆ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ ਜੋ ਕਿ ਪ੍ਰੇਮੀਆਂ ਦਾ ਇਕੋ ਇੱਕ ਫ਼ੈਸਲਾ ਸੀ[1] ਯੂਰਪ ਵਿੱਚ![]() ਇਤਿਹਾਸਕਾਰ ਸਟੇਫੇਇਨ ਕੂਨਟਜ਼ ਅਨੁਸਾਰ 14 ਵੀਂ ਸਦੀ ਵਿੱਚ ਪਿਆਰ ਅਤੇ ਵਿਅਕਤੀਤਤਵ ਕਾਰਣਾਂ ਦੇ ਵਿਆਹ ਹੋਣੇ ਸ਼ੁਰੂ ਹੋ ਗਏ। ਇਨ੍ਹਾਂ ਨੂੰ ਸਭ ਤੋਂ ਵੱਧ ਪ੍ਰਸਿੱਧਤਾ 17 ਵੀਂ ਸਦੀ ਵਿੱਚ ਮਿਲੀ।[4] ਭਾਰਤ ਵਿੱਚਭਾਰਤ ਵਿੱਚ ਪ੍ਰੇਮ ਵਿਆਹ ਨੂੰ ਸ਼ਾਬਦਿਕ ਅਰਥਾਂ ਵਿੱਚ ਪ੍ਰਯੋਨਗ ਉਸ ਵਿਆਹ ਤੋਂ ਕੀਤਾ ਜਾਂਦਾ ਹੈ ਜਿਸ ਦਾ ਫੈਸਲਾ ਪ੍ਰੇਮੀ ਜੋੜੇ ਦੀ ਆਪਸੀ ਸਹਿਮਤੀ ਅਤੇ ਘਰ-ਪਰਿਵਾਰ ਵਾਲਿਆ ਦੀ ਮਰਜੀ ਤੋਂ ਬਿਨਾਂ ਕਰਵਾਇਆ ਜਾਂਦਾ ਹੈ। ਇਹ ਵਿਆਹ ਨਸਲੀ, ਸਮਾਜ ਅਤੇ ਧਰਮ ਦੇ ਪਾਬੰਦੀਆਂ ਤੋਂ ਪਾਰ ਹੋ ਸਕਦੇ ਹਨ। ਪ੍ਰੇਮ ਵਿਆਹ ਨੂੰ ਜਿਆਦਾ ਪ੍ਰਸਿੱਧਤਾ ਸ਼ਹਿਰੀ ਇਲਾਕਿਆਂ ਵਿੱਚ 1970 ਈਸਵੀ ਨੂੰ ਮਿਲੀ। ਅੱਜ ਦੇ ਸਮੇਂ ਵਿੱਚ ਪ੍ਰੇਮ ਵਿਆਹ ਪਿੰਡਾਂ ਦੇ ਵਿੱਚ ਵੀ ਹੋਣੇ ਸ਼ੁਰੂ ਹੋ ਗਏ ਹਨ। ਪ੍ਰੇਮ ਵਿਆਹ ਕਿਸੇ ਕਿਸਮ ਦਾ ਸਮਝੋਤਾ ਨਹੀਂ ਸਗੋਂ ਦੋ ਦਿਲਾਂ ਦਾ ਆਪਸ ਵਿੱਚ ਮਿਲਣ ਹੈ। ਪਾਕਿਸਤਾਨ ਵਿੱਚਪਾਕਿਸਤਾਨ ਵਿੱਚ ਵਿਆਹ ਦੀ ਵਿਵਸਥਾ ਵਿਆਹ ਦੇ ਨਿਯਮ ਹਨ ਅਤੇ ਪ੍ਰੇਮ ਵਿਆਹ ਸਮਾਜ ਵਿੱਚ ਬਹੁਤ ਘੱਟ ਹੁੰਦਾ ਹੈ। ਹਰ ਸਾਲ ਇੱਜ਼ਤ, ਅਣਖ ਦੀ ਖਾਤਰ ਹੱਤਿਆ ਦੇ ਕਈ ਮਾਮਲੇ ਦਰਜ ਕੀਤੇ ਜਾਂਦੇ ਹਨ।[5] ਜ਼ਿਆਦਾਤਰ ਮਸਲਿਆ ਵਿੱਚ ਪ੍ਰੇਮਿਕਾਂ ਨੂੰ ਹੀ ਕਤਲ ਕੀਤਾ ਜਾਂਦਾ ਹੈ। ਕੁਝ ਕੁ ਮਸਲਿਆਂ ਵਿੱਚ ਹੀ ਦੋਵਾਂ ਦਾ ਕਤਲ ਹੁੰਦਾ ਹੈ।[6] ਮਨੁੱਖੀ ਅਧਿਕਾਕਰ ਕਮਿਸ਼ਨ, ਪਾਕਿਸਤਾਨ ਦੀ ਰਿਪੋਰਟ ਅਨੁਸਾਰ 868 ਮਾਮਲੇ ਦਰਜ ਹੋਏ ਹਨ ਪਰ ਨੋਟ ਕੀਤਾ ਗਿਆ ਹੈ ਕਿ ਕਈ ਅਜਿਹੇ ਮਾਮਲਿਆਂਦੀ ਰਿਪੋਰਟ ਵੀ ਨਹੀਂ ਕੀਤੀ ਜਾ ਸਕਦੀ।[7] ਬੰਗਲਾਦੇਸ਼ ਵਿੱਚਬੰਗਲਾਦੇਸ਼ ਵਿੱਚ ਰੋਮਾਂਟਿਕ ਰਿਸ਼ਤੇ ਨੂੰ ਵਰਜਿਤ ਸਮਝਿਆ ਜਾਂਦਾ ਹੈ, ਰੋਮਾਂਟਿਕ ਜੋੜੇ ਇੱਕ ਦੂਜੇ ਨੂੰ ਗੁਪਤ ਢੰਗ ਨਾਲ ਮਿਲਦੇ ਹਨ ਅਤੇ ਗੱਲਾਂ ਕਰਦੇ ਹਨ, ਆਮ ਤੌਰ 'ਤੇ ਉਹਨਾਂ ਦਾ ਰਵੱਈ ਸਖਤ ਹੋ ਜਾਂਦਾ ਹੈ।.[8][9] ਆਮ ਤੌਰ 'ਤੇ, ਅਣਖ, ਇੱਜਤ ਕਾਰਨ ਹੱਤਿਆ ਨਹੀਂ ਹੁੰਦੀ ਪਰ ਸਮਾਜ ਦਾ ਵੱਡਾ ਇਸਲਾਮੀ ਹਿੱਸਾ ਰੋਮਾਂਸਵਾਦ ਕਾਰਨ ਬਹੁਤ ਨਿਰਾਸ਼ ਹੋ ਜਾਂਦਾ ਹੈ। ਰੋਮਾਂਟਿਕ ਰਿਸ਼ਤਿਆਂ ਵਿੱਚ ਸ਼ਾਮਲ ਹੋਣਾ ਜਾਂ ਕਿਸੇ ਦਾ ਆਪਣੀ ਮਰਜ਼ੀ ਨਾਲ ਜੀਵਨ-ਸਾਥੀ ਲੱਭਣਾ ਵੀ ਬਹੁਤ ਮੁਸ਼ਕਿਲ ਹੁੰਦਾ ਹੈ। ਸਮਾਜ ਮੁੱਖ ਤੌਰ 'ਤੇ ਵਿਵਸਥਿਤ ਵਿਆਹ ਪ੍ਰਣਾਲੀ 'ਤੇ ਨਿਰਭਰ ਕਰਦਾ ਹੈ।[10] ਇਹ ਵੀ ਵੇਖੋਹਵਾਲੇ
|
Portal di Ensiklopedia Dunia