ਫਰਮਾ ਗੱਲ-ਬਾਤ:ਪੰਜਾਬੀ ਲੇਖਕ

ਲੇਖਕ ਸ਼੍ਰੇਣੀਵੰਡ ਬੇਮੇਲਤਾ

ਔਰਤ ਲੇਖਕ

ਇਸ ਫਰਮੇ ਵਿੱਚ ਔਰਤਾਂ ਲੇਖਕ ਦਾ ਖਾਨਾ ਬੇਮੇਲ ਲਗਦਾ ਹੈ, ਲੇਖਕ ਤਾਂ ਲੇਖਕ ਹੀ ਹੁੰਦਾ ਹੈ, ਚਾਹੇ ਮਰਦ ਹੋਵੇ, ਚਾਹੇ ਔਰਤ|--param munde (ਗੱਲ-ਬਾਤ) 01:57, 15 ਜੁਲਾਈ 2016 (UTC)[ਜਵਾਬ]

ਸਯੁੰਕਤ ਸ਼੍ਰੇਣੀਆਂ

ਕੁੱਝ ਲੇਖਕ ਕਵੀ, ਗਜ਼ਲਗੋ ਜਾਂ ਕਹਾਣੀਕਾਰ ਨਾਵਲਕਾਰ ਦੋਵੇਂ ਹੀ ਹੁੰਦੇ ਹਨ, ਉਹਨਾਂ ਦਾ ਨਾਮ ਦੋਵੇਂ ਖਾਨਿਆਂ ਵਿੱਚ ਹੋਣਾ ਚਾਹੀਦਾ ਹੈ--param munde (ਗੱਲ-ਬਾਤ) 02:02, 15 ਜੁਲਾਈ 2016 (UTC)[ਜਵਾਬ]

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya