ਫਾਟਕ:ਇਲੈਕਟ੍ਰੋਸਟੈਟਿਕਸ/ਨਿਰੰਤਰ ਚਾਰਜ ਡਿਸਟ੍ਰੀਬਿਊਸ਼ਨ ਕਾਰਨ ਬਲ
ਇਲੈਕਟ੍ਰੋਸਟੈਟਿਕਸ
ਇਲੈਕਟ੍ਰਿਕ ਚਾਰਜ
Menu Page 18 of 18
ਨਿਰੰਤਰ ਚਾਰਜ ਡਿਸਟ੍ਰੀਬਿਊਸ਼ਨ ਕਾਰਨ ਬਲਕਿਸੇ ਨਿਰੰਤਰ ਚਾਰਜ ਵਿਸਥਾਰ-ਵੰਡ ਕਾਰਣ ਫੋਰਸ ਨੂੰ ਡਿਸਕ੍ਰੀਟ ਚਾਰਜਾਂ ਦੇ ਕਿਸੇ ਸਿਸਟਮ ਦੇ ਲਈ ਹੀ ਵਰਤੇ ਜਾਂਦੇ ਤਰੀਕੇ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।
ਜਦੋਂ ΔV ➙ 0 ਨੇੜੇ ਪਹੁੰਚਣ ਲੱਗਦਾ ਹੈ ਤਾਂ, ਅਸੀਂ ਕੁੱਲ ਫੋਰਸ ਨੂੰ ਜੋੜ ਦੀ ਜਗਹ ਇੰਟਗ੍ਰਲ ਬਣਾ ਸਕਦੇ ਹਾਂ ਤੇ ਇੰਝ ਲਿਖ ਸਕਦੇ ਹਾਂ;
ਇਸੇ ਤਰਾਂ ਅਸੀਂ, ਚਾਰਜ ਦੀ ਨਿਰੰਤਰ ਲਾਈਨ ਡਿਸਟ੍ਰੀਬਿਊਸ਼ਨ ਕਾਰਨ ਪੈਦਾ ਹੋਏ ਕੁੱਲ ਫੋਰਸ ਨੂੰ ਲਿਖ ਸਕਦੇ ਹਾਂ;
ਅਤੇ ਚਾਰਜ ਦੇ ਨਿਰੰਤਰ ਸਰਫੇਸ ਡਿਸਟ੍ਰੀਬਿਊਸ਼ਨ ਕਾਰਣ ਪੇਦਾ ਹੋਏ ਫੋਰਸ ਨੂੰ ਇਸਤਰਾਂ ਲਿਖ ਸਕਦੇ ਹਾਂ;
ਵਿਕੀਪੀਡੀਆ ਆਰਟੀਕਲ ਲਿੰਕ
ਸ਼ਬਦਾਵਲੀਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ
|
Portal di Ensiklopedia Dunia