ਫਿਲਿਪ ਸੀਮੌਰ ਹਾਫਮੈਨ

ਫਿਲਿਪ ਸੀਮੌਰ ਹਾਫਮੈਨ
ਅਕਤੂਬਰ 2011 ਵਿੱਚ ਫਿਲਿਪ ਸੀਮੌਰ ਹਾਫਮੈਨ
ਜਨਮ23 ਜੁਲਾਈ 1967
ਮੌਤ2 ਫਰਵਰੀ 2014(2014-02-02) (ਉਮਰ 46)
ਪੇਸ਼ਾਅਭਿਨੇਤਾ, ਨਿਰਦੇਸ਼ਕ
ਸਰਗਰਮੀ ਦੇ ਸਾਲ1991–2014
ਸਾਥੀਮਿਮੀ ਓ'ਡੋਨੈਲ (1999–2014; ਇਸਦੀ ਮੌਤ)
ਬੱਚੇ3
ਰਿਸ਼ਤੇਦਾਰਗੋਰਡੀ ਹਾਫਮੈਨ (ਭਾਈ)

ਫਿਲਿਪ ਸੀਮੌਰ ਹਾਫਮੈਨ (23 ਜੁਲਾਈ 1967 – 2 ਫਰਵਰੀ 2014) ਇੱਕ ਅਮਰੀਕੀ ਅਭਿਨੇਤਾ ਅਤੇ ਨਿਰਦੇਸ਼ਕ ਸੀ। ਇਸਨੂੰ 2005 ਵਿੱਚ ਬਣੀ ਫਿਲਮ ਕਾਪੋਟੀ ਲਈ ਬਿਹਤਰੀਨ ਅਭਿਨੇਤਾ ਦਾ ਅਕਾਦਮੀ ਪੁਰਸਕਾਰ ਮਿਲਿਆ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya