ਫ੍ਰਾਂਸ ਦਾ ਝੰਡਾ

ਫ੍ਰਾਂਸ ਦਾ ਝੰਡਾ 

ਫ੍ਰਾਂਸ ਦੇ ਝੰਡੇ ਨੂੰ "ਤਿਰੰਗਾ" ਕਿਹਾ ਜਾਂਦਾ ਹੈ (ਫਰਾਂਸੀਸੀ: le drapeau tricolore)। ਇਸ ਨੂੰ 15 ਫਰਵਰੀ 1794 ਵਿੱਚ ਅਪਣਾਇਆ ਗਿਆ ਸੀ। ਇਹ ਨੀਲਾ, ਚਿੱਟਾ ਅਤੇ ਲਾਲ ਹੈ। ਇਸ ਦੇ ਮੌਜੂਦਾ ਰੰਗ ਉਹ ਹਨ ਜੋ Valéry Giscard d'Estaing ਨੇ ਚੁਣੇ ਸੀ।

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya