ਬਖ਼ਸ਼
![]() ਬਖਸ਼ ਸੰਘਾ ਇੱਕ ਇੰਡੋਕੈਨੇਡੀਅਨ ਲੇਖਿਕਾ ਅਤੇ ਰੰਗਮੰਚ ਕਲਾਕਾਰ ਹੈ, ਜੋ ਅਲਬਰਟਾ ਦੇ ਸ਼ਹਰਿ ਐਡਮੰਟਨ ਵਿੱਚ ਰਹਿੰਦੀ ਹੈ। ਜੀਵਨਬਖਸ਼ ਸੰਘਾ ਦਾ ਜਨਮ ਢਪਈ, ਜ਼ਿਲ੍ਹਾ ਕਪੂਰਥਲਾ, ਪੰਜਾਬ ਵਿੱਚ 13 ਜੁਲਾਈ, 1957 ਨੂੰ ਪਿਤਾ ਸਾਧੂ ਸਿੰਘ ਰੰਧਾਵਾ ਅਤੇ ਮਾਤਾ ਅਜੀਤ ਸੌਰ ਦੇ ਘਰ ਹੋਇਆ। ਉਨ੍ਹਾਂ ਨੇ ਮਡਿਲ ਪੰਡਿਤ ਦੇ ਸਕੂਲ ਤੋਂ ਅਤੇ 12ਵੀਂ ਕਪੂਰਕੂਲ ਤੋਂ ਪਾਸ ਕੀਤੀ। ਉਹ 1983 ਵਿੱਚ ਪਰਿਵਾਰ ਦੇ ਨਾਲ ਕੈਨੇਡਾ ਆ ਗਈ। ਸੰਨ 1989 ਵਿੱਚ ਉਸ ਦਾ ਵਿਆਹ ਜਸਵੀਰ ਸੰਘਾ ਨਾਲ ਹੋਇਆ। ਕੈਨੇਡਾ ਆ ਕੇ ਉਨ੍ਹਾਂ ਨੇ ਅਲਬਰਟਾ ਕਾਲਜ ਤੋਂ ਕੰਪਊਿਟਰ ਤਈਜ਼ਡ ਆਫਸਿ ਐਡਮਨਿਸਟੇ੍ਸ਼ਨ ਦਾ ਡਪਿਲੋਮਾ ਕੀਤਾ ਅਤੇ ਕੁਝ ਸਮੇਂ ਲਈ ਇਸ ਖੇਤਰ ਵਿੱਚ ਨੌਕਰੀ ਕੀਤੀ। ਇਸ ਸਮੇਂ ਉਹ ਆਪਣੇ ਪਤੀ ਅਤੇ ਇੱਕ ਬੇਟੇ ਨਾਲ ਕੈਨੇਡਾ ਦੇ ਅਲਬਰਟਾ ਸੂਬੇ ਦੇ ਸ਼ਹਰਿ ਐਡਮੰਟਨ ਵਿੱਚ ਰਹਿ ਰਹੀ ਹੈ।[1] ਸਾਹਤਿਕ ਜੀਵਨਬਖਸ਼ ਸੰਘਾ ਦੀ ਪਹਿਲੀ ਬੋਲੀਆਂ ਦੀ ਕਿਤਾਬ "ਸੁਣ ਨੀ ਕੁੜੀਏ ਜਿਊਣ ਜੋਗੀਏ" ਸੰਨ 2007 ਵਿੱਚ ਪ੍ਰਕਾਸ਼ਤ ਹੋਈ। ਉਸ ਦੀ ਦੂਸਰੀ ਕਿਤਾਬ "ਮਾਂ ਧੀ ਦਾ ਸੰਵਾਦ" 2014 ਵਿੱਚ ਛਪਿਆ। ਇਸ ਵਿੱਚ ਇੱਕ ਲੰਮੀ ਕਵਿਤਾ ਸ਼ਾਮਿਲ ਹੈ ਜਿਸ ਵਿੱਚ ਮਾਂ ਅਤੇ ਧੀ ਵਚਿਕਾਰ ਜ਼ਿੰਦਗੀ ਦੇ ਵੱਖ ਵੱਖ ਵਸ਼ਿਆਂ ਬਾਰੇ ਵਿਚਾਰ ਵਟਾਂਦਰਾ ਹੈ। ਇਸ ਕਿਤਾਬ ਦੇ ਸ਼ੁਰੂ ਵਿੱਚ ਬਖਸ਼ ਸੰਘਾ ਇਸ ਬਾਰੇ ਗੱਲ ਕਰਦਿਆਂ, ਇਸ ਤਰ੍ਹਾਂ ਕਹਿੰਦੀ ਹੈ: … ਜਦੋਂ ਕੋਈ ਨੌਜਵਾਨ ਮੁਟਆਿਰ ਰੂੜੀ ਹੋਈਆਂ ਪਰੰਪਾਰਾਂ ਦੇ ਵਰੋਧ ਵੱਿਚ ਖੜ੍ਹਦੀ ਹੈ ਤਾਂ ਸਭ ਤੋਂ ਪਹਲਾਂ ਧੀ ਹੋਣ ਦੇ ਨਾਤੇ (ਉਸ ਨੂੰ) ਆਪਣੀ ਮਾਂ ਨਾਲ ਬਹਸਿ ਕਰਨੀ ਪੈਂਦੀ ਹੈ, ਜਹਿੜੀ ਕ ਿਹਮੇਸ਼ਾ ਆਪਣੀ ਧੀ ਨੂੰ ਮੁੱਖ-ਧਾਰਾ ਦੇ ਸਮਾਜਕਿ ਢਾਂਚੇ ਵੱਿਚ ਢਾਲਨ ਲਈ ਤਤਪਰ ਰਹੰਿਦੀ ਹੈ। ਮੈਂ ਮਾਂ-ਧੀ ਦੀ ਇਸ ਬਹਸਿ ਨੂੰ ਕਾਵਕਿ ਰੂਪ ਵੱਿਚ ਆਪਣੇ ਪਾਠਕਾਂ ਅੱਗੇ ਪੇਸ਼ ਕਰਨ ਦੀ ਕੋਸ਼ਸ਼ਿ ਕੀਤੀ ਹੈ। ਔਰਤ ੋਦੀਆਂ ਸੰਭਾਵਨਾਵਾਂ ਕਸਿ ਤਰ੍ਹਾਂ ਦੇ ਸਮਾਜ ਵਧ-ਫੁੱਲ ਸਕਦੀਆਂ ਹਨ, ਕਹਿੜੇ ਸਮਾਜਕ ਵਰਤਾਰੇ ਔਰਤ ਦੀਆਂ ਸੰਭਾਵਨਾਵਾਂ ਲਈ ਘਾਤਕ ਹਨ, ਮੈਂ ਇਸ ਸਾਰੀ ਬਹਸਿ ਨੂੰ ਮਾਂ-ਧੀ ਦੇ ਸੰਵਾਦ ਰਾਹੀਂ ਕਹਣਿ ਦੀ ਕੋਸ਼ਸ਼ਿ ਕੀਤੀ ਹੈ। ਇਸ ਕਤਾਬ ਬਾਰੇ ਲਖਿਦਆਂ ਮੱਖਣ ਕੁਹਾੜ ਨੇ ਕਹਾ ਹੈ, "ਭਖਸ਼ ਨੇ ਮਾਂ-ਧੀ ਦੀ ਵਾਰਤਾਲਾਪ ਨੂੰ ਹਰਮਨ ਪਆਰੀ ਗੀਤ ਵਧਾ ਰਾਹੀਂ ਜਸਿ ਢੰਗ ਨਾਲ ਪ੍ਰਗਟਾਇਆ ਹੈ, ਉਹ ਕਾਬਲ-ਏ-ਦਾਦ ਹੈ।" (ਮਾਂ ਧੀ ਦਾ ਸੰਵਾਦ, ਸਫਾ 13) ਬਖਸ਼ ਦੀ ਤੀਜੀ ਕਤਾਬ 'ਤੁਰ ਚਾਨਣ ਦੀ ਤੋਰ' 2015 ਵੱਿਚ ਛਪੀ। ਇਸ ਕਤਾਬ ਵੱਿਚ ਉਸ ਦੀਆਂ ਸਮੁੱਚਾਆਂ ਬੋਲੀਆਂ ਅਤੇ ਟੱਪੇ ਸ਼ਾਮਲ ਹਨ। ਲਖਿਣ ਤੋਂ ਬਨਾਂ ਬਖਸ਼ ਇੱਕ ਰੰਗਮੰਚ ਕਲਾਕਾਰ ਵੀ ਹੈ। ਉਸ ਨੇ ਕੈਨੇਡਾ ਵੱਿਚ ਪੰਜਾਬੀ ਲ਼ਟਿਰੇਰੀ ਐਸੋਸੀਏਸ਼ਨ ਐਡਮੰਟਨ ਅਤੇ ਪੰਜਾਬ ਆਰਟ ਐਸੋਸੀਏਸ਼ਨ ਐਡਮੰਟਨ ਵਲੋਂ ਖੇਡੇ ਗਈ ਨਾਟਕਾਂ ਵੱਿਚ ਅਦਾਕਾਰ ਵਜੋਂ ਭੂਮਕਾ ਨਭਿਈਿ ਹੈ। ਇਸ ਤੋਂ ਬਨਾਂ ਉਹ ਐਡਮੰਟਨ ਦੀ ਪੰਜਾਬੀ ਕਲਚਰਲ ਐਸੋਸੀਏਸ਼ਨ, ਪੰਜਾਬੀ ਪੀਪਲਜ਼ ਫਾਊਂਡੇਸ਼ਨ ਆਫ ਐਡਮੰਟਨ ਨਾਲ ਵੀ ਜੁੜੀ ਹੋਈ ਹੈ।[2] ਕਾਵ ਵਿੰਨਗੀ
ਕਿਤਾਬਾਂ
ਹਵਾਲੇ
|
Portal di Ensiklopedia Dunia