ਬਦਨਾਮ

ਬਦਨਾਮ
ਨਿਰਦੇਸ਼ਕਇਕਬਾਲ ਸ਼ਹਿਜ਼ਾਦ
ਲੇਖਕਸਾਅਦਤ ਹਸਨ ਮੰਟੋ
ਨਿਰਮਾਤਾਇਕਬਾਲ ਸ਼ਹਿਜ਼ਾਦ
ਸਿਤਾਰੇਅਲਾਉਦੀਨ
ਨਬੀਲਾ
ਨੀਲੋ
ਏਜਾਜ਼
ਦਿਲਜੀਤ ਮਿਰਜ਼ਾ
ਹਮੀਦ ਵੇਨ
ਰੰਗੀਲਾ
ਸਿਨੇਮਾਕਾਰਐਮ. ਸਦੀਕ
ਸੰਗੀਤਕਾਰਦੀਬੋ
ਰਿਲੀਜ਼ ਮਿਤੀ
2 ਸਤੰਬਰ 1966
ਦੇਸ਼ਪਾਕਿਸਤਾਨ
ਭਾਸ਼ਾਉਰਦੂ

ਬਦਨਾਮ ਸਾਅਦਤ ਹਸਨ ਮੰਟੋ ਦੀ ਲਿਖੀ ਇੱਕ ਮਸ਼ਹੂਰ ਉਰਦੂ ਕਹਾਣੀ 'ਝੁਮਕੇ' ਉੱਤੇ ਆਧਾਰਿਤ ਉਰਦੂ ਫ਼ਿਲਮ ਹੈ। ਇਹਦਾ ਸਕ੍ਰੀਨਪਲੇ ਲੇਖਕ ਰਿਆਜ਼ ਸ਼ਾਹਦ ਅਤੇ ਨਿਰਮਾਤਾ ਅਤੇ ਨਿਰਦੇਸ਼ਕ ਇਕਬਾਲ ਸ਼ਹਿਜ਼ਾਦ ਸਨ। ਇਹ 2 ਸਤੰਬਰ 1966 ਨੂੰ ਰਿਲੀਜ਼ ਹੋਈ ਸੀ।[1]

ਹਵਾਲੇ

  1. "ਪੁਰਾਲੇਖ ਕੀਤੀ ਕਾਪੀ". Archived from the original on 2012-10-28. Retrieved 2012-12-02.
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya