ਬਾਲਗ਼ ਸਿੱਖਿਆ ਸ਼ਾਸਤਰਬਾਲਗ਼ ਸਿੱਖਿਆ ਸ਼ਾਸਤਰ ਜਾਂ ਐਂਡਰਾਗੋਜੀ andragogy noun [ U ] UK /ˈæn.drə.ɡɒdʒ.i/ਬਾਲਗ ਸਿੱਖਿਆ ਵਿੱਚ ਵਰਤੀਆਂ ਜਾਣ ਵਾਲੀਆਂ ਵਿਧੀਆਂ ਅਤੇ ਸਿਧਾਂਤਾਂ ਦੀ ਲਖਾਇਕ ਹੈ।[1][2] ਇਹ ਸ਼ਬਦ ਯੂਨਾਨੀ ਸ਼ਬਦ ἀνδρ-andr- ਤੋਂ ਆਉਂਦਾ ਹੈ, ਜਿਸ ਦਾ ਭਾਵ ਹੈ "ਆਦਮੀ", ਅਤੇ ἀγωγός ਅਗੋਗੋਸ, ਭਾਵ "ਅਗਵਾਈ ਦੇਣਾ"; ਇਸਦਾ ਸ਼ਾਬਦਿਕ ਮਤਲਬ ਹੈ "ਆਦਮੀ ਨੂੰ ਅਗਵਾਈ ਦੇਣਾ", ਜਦਕਿ ਪੈਡਾਗੋਜੀ ਦਾ ਸ਼ਾਬਦਿਕ ਅਰਥ ਹੈ "ਬੱਚਿਆਂ ਨੂੰ ਅਗਵਾਈ ਦੇਣਾ"।[3] ਪਰਿਭਾਸ਼ਾਐਂਡਰੇਗੋਜੀ ਦੀਆਂ ਦੋ ਮੁੱਖ ਪਰਿਭਾਸ਼ਾਵਾਂ ਦੇਣ ਲਈ ਦੋ ਤਰਾਂ ਦੀ ਸਮਝ ਵਰਤੀ ਜਾਂਦੀ ਹੈ:
ਵਿਆਪਕ ਤੌਰ 'ਤੇ ਪੂਰੇ ਅਕਾਦਮਿਕ ਸਾਹਿਤ ਵਿੱਚ ਇਹ ਸ਼ਬਦ ਐਂਡਰੇਗੋਜੀ ਪਰੰਪਰਾਗਤ ਬਾਲਗ ਸਿੱਖਿਆ ਤੋਂ ਉਲਟ, "ਬਾਲਗ ਸਿੱਖਿਆ ਅਭਿਆਸ", "ਲੋੜੀਂਦੇ ਮੁੱਲ", "ਖਾਸ ਸਿੱਖਿਆ ਵਿਧੀਆਂ", "ਰਿਫਲਿਕਸ਼ਨ" ਅਤੇ "ਅਕਾਦਮਿਕ ਅਨੁਸ਼ਾਸਨ" ਵਰਗੀਆਂ ਹੋਰ ਪਰਿਭਾਸ਼ਾਵਾਂ ਨੂੰ ਵੀ ਆਪਣੇ ਵਿੱਚ ਸਮੋ ਲੈਂਦਾ ਹੈ। ਇਸ ਸ਼ਬਦ ਦੀ ਵਰਤੋਂ 'ਸਵੈ-ਨਿਰਦੇਸ਼ਿਤ' ਅਤੇ 'ਸਵੈ-ਸਿਖਿਅਤ' ਸਿੱਖਿਆ ਵਿੱਚ ਅੰਤਰ ਦੇ ਵਿਚਾਰ-ਵਟਾਂਦਰੇ ਦੀ ਆਗਿਆ ਦੇਣ ਲਈ ਵੀ ਕੀਤੀ ਜਾਂਦੀ ਹੈ।[4] ਇਤਿਹਾਸਇਹ ਸ਼ਬਦ ਮੂਲ ਰੂਪ ਵਿੱਚ 1833 ਵਿੱਚ ਜਰਮਨ ਸਿੱਖਿਅਕ ਅਲੇਕਜੇਂਡਰ ਕਾੱਪ ਨੇ ਵਰਤਿਆ ਸੀ। ਆਂਡਰੇਗਜੀ ਨੂੰ ਯੂਜੀਨ ਰੋਜ਼ਨਸਟੌਕ-ਹੂਸੀ ਦੁਆਰਾ ਬਾਲਗ ਸਿੱਖਿਆ ਦੇ ਇੱਕ ਸਿਧਾਂਤ ਵਜੋਂ ਵਿਕਸਤ ਕੀਤਾ ਗਿਆ। ਬਾਅਦ ਵਿੱਚ ਇਹ ਅਮਰੀਕਾ ਵਿੱਚ ਅਮੈਰੀਕਨ ਐਜੂਕੇਟਰ ਮੈਲਕਮ ਨੋਲਜ਼ ਨੇ ਇਸਤੇਮਾਲ ਕੀਤਾ ਤਾਂ ਬਹੁਤ ਮਸ਼ਹੂਰ ਹੋ ਗਿਆ। ਨੋਲਜ਼ ਨੇ ਜ਼ੋਰ ਦੇ ਕੇ ਕਿਹਾ ਕਿ ਐਂਡਰੇਗੋਜੀ (ਯੂਨਾਨੀ: "ਮੋਹਰੀ- ਆਦਮੀ") ਨੂੰ ਸਿੱਖਿਆ ਦੇਣ ਲਈ ਆਮ ਤੌਰ 'ਤੇ ਵਰਤੇ ਗਏ ਸ਼ਬਦ ਪੈਡਾਗੋਜੀ (ਯੂਨਾਨੀ: "ਮੋਹਰੀ-ਬੱਚਾ") ਤੋਂ ਵੱਖ ਕੀਤਾ ਜਾਣਾ ਚਾਹੀਦਾ ਹੈ। ਮੈਲਕਮ ਨੋਲਜ਼ ਨੇ ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਲਗ਼ ਸਿੱਖਿਆ ਦੀ ਥਿਊਰੀ ਬਾਰੇ ਵਿਚਾਰ ਇਕੱਠੇ ਕੀਤੇ ਜਦੋਂ ਤੱਕ ਕਿ ਉਸ ਨੂੰ "ਐਂਡਰੇਗੋਜੀ" ਸ਼ਬਦ ਦੇ ਨਾਲ ਪੇਸ਼ ਨਹੀਂ ਕੀਤਾ ਗਿਆ। 1966 ਵਿੱਚ,ਮੈਲਕਮ ਨੋਲਜ਼ ਨੇ ਬੋਸਟਨ ਵਿੱਚ ਦੁਸ਼ਨ ਸਾਵਵੇਸੇਵਿਕ ਨਾਲ ਮੁਲਾਕਾਤ ਕੀਤੀ। ਸਾਵੇਇਸਵਿਚ ਉਹ ਸੀ ਜਿਸ ਨੇ ਮੈਲਕਮ ਨੋਲਜ਼ ਨਾਲ ਸ਼ਬਦ "ਐਂਡਰੇਗੋਜੀ" ਨੂੰ ਸਾਂਝਾ ਕੀਤਾ ਅਤੇ ਸਮਝਾਇਆ ਕਿ ਇਸ ਨੂੰ ਯੂਰੋਪੀਅਨ ਪ੍ਰਸੰਗ ਵਿੱਚ ਕਿਸ ਤਰ੍ਹਾਂ ਵਰਤਿਆ ਗਿਆ ਸੀ। 1967 ਵਿਚ,ਮੈਲਕਮ ਨੋਲਜ਼ ਨੇ ਬਾਲਗ ਸਿੱਖਿਆ ਦੇ ਸਿਧਾਂਤ ਨੂੰ ਸਮਝਾਉਣ ਲਈ ਸ਼ਬਦ ""ਐਂਡਰੇਗੋਜੀ" " ਦੀ ਵਰਤੋਂ ਕੀਤੀ। ਫਿਰ ਮਰੀਅਮ-ਵੈਬਸਟਰ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ, ਉਸ ਨੇ ਸ਼ਬਦ ਦੀ ਸਪੈਲਿੰਗ "ਐਂਡਰੇਗੋਜੀ" ਨੂੰ ਠੀਕ ਕੀਤਾ ਅਤੇ ਬਾਲਗ ਸਿੱਖਿਆ ਦੇ ਬਾਰੇ ਆਪਣੇ ਬਹੁਪੱਖੀ ਵਿਚਾਰਾਂ ਨੂੰ ਸਮਝਾਉਣ ਲਈ ਇਸ ਸ਼ਬਦ ਦਾ ਇਸਤੇਮਾਲ ਕਰਨਾ ਜਾਰੀ ਰੱਖਿਆ। ਮੈਲਕਮ ਨੋਲਜ਼ ਦੇ ਇਸ ਸਿਧਾਂਤ ਨੂੰ ਬਾਲਗ ਸਿੱਖਿਆ ਵਿੱਚ ਪ੍ਰੇਰਨਾ ਨਾਲ ਸੰਬੰਧਿਤ ਛੇ ਧਾਰਨਾਵਾਂ ਨਾਲ ਬਿਆਨਿਆ ਜਾ ਸਕਦਾ ਹੈ:[5][6]
ਦੀ ਬਜਾਏ ਸਮੱਸਿਆ-ਕੇਂਦਰਿਤ ਹੁੰਦੀ ਹੈ।
ਮਾਨਤਾਵਾਂਇਸ ਦੀਆਂ ਹੇਠ ਦਿੱਤੀਆਂ ਮਾਨਤਾਵਾਂ ਹਨ।[7][8]
ਹਵਾਲੇ
|
Portal di Ensiklopedia Dunia