ਬਿਲ
ਬਿਲ ਜਾ ਬਿਲਪੱਥਰ, ਭਾਰਤ ਵਿੱਚ ਮਿਲਣ ਵਾਲਾਂ ਫੁੱਲਾਂ ਦਾ ਬੂਟਾ ਹੈ। ਇਸ ਵਿੱਚ ਰੋਗ ਨਾਸ਼ਕ ਗੁਣ ਹੋਣ ਕਰਨ ਇਸ ਨੂੰ ਬਿਲਵ ਵੀ ਕਿਹਾ ਜਾਂਦਾ ਹੈ। ਬੇਲ ਦੇ ਰੁੱਖ ਭਾਰਤ ਵਿੱਚ ਹਿਮਾਲਿਆ ਦੇ ਪਹਾੜਾਂ ਖੇਤਰ ਵਿੱਚ ਸਾਰਾ ਸਾਲ ਪਾਏ ਜਾਂਦੇ ਹਨ। ਭਾਰਤ ਦੇ ਨਾਲ ਨਾਲ ਬਿਲ ਦੇ ਰੁੱਖ ਸ਼੍ਰੀ ਲੰਕਾ, ਮਿਆਂਮਾਰ, ਪਾਕਿਸਤਾਨ, ਬਨਗਲਾਦੇਸ਼, ਕੰਬੋਡੀਆ ਅਤੇ ਥਾਈਲੈਂਡ ਵਿੱਚ ਵੀ ਪਾਏ ਜਾਂਦੇ ਹਨ। ਇਸਨੂੰ ਬੇਲ[1]), ਬੰਗਾਲ ਕੁਇਨਸੀ[2] ਸੁਨਹਿਰੀ ਸ਼ੇਬ,[2] ਜਪਾਨੀ ਸੰਤਰਾ[3] ਵੀ ਕਿਹਾ ਜਾਂਦਾ ਹੈ। ਬਨਸਪਤਿਕ ਜਾਣਕਾਰੀਇਸਨੂੰ ਫਲ ਮਾਰਚ ਤੋਂ ਮਈ ਵਿੱਚ ਲਗਦਾ ਹੈ। ਗਰਮੀਆਂ ਵਿੱਚ ਇਸਦੇ ਪੱਤੇ ਡਿੱਗ ਜਾਂਦੇ ਹਨ। ਬਿਲ ਦਾ ਫਲ ਸੁਨਹਿਰੇ ਪੀਲੇ ਰੰਗ ਦਾ ਹੁੰਦਾ ਹੈ। ਇਸਦਾ ਗੁੱਦਾ ਰਸੀਲਾ ਹੁੰਦਾ ਹੈ। ਇਸਦੇ ਸੇਵਨ ਨੂੰ ਪਾਚਨ ਪ੍ਰੀਕ੍ਰਿਆ ਲਈ ਸਮਰੱਥ ਔਸ਼ਧੀ ਮੰਨਿਆ ਗਿਆ ਹੈ।
ਆਯੁਰਵੇਦ ਦੀਆ ਔਸ਼ਧੀਆ ਵਿੱਚ ਇਸਦੇ ਵਰਤੋਂ ਕੀਤੀ ਜਾਂਦੀ ਹੈ। ਇਹ ਦਿਲ ਅਤੇ ਮਲੇਰੀਆ ਵਰਗੇ ਰੋਗਾਂ ਵਿੱਚ ਇਸਦਾ ਸੇਵਨ ਲਹੇਬੰਦ ਮੰਨਿਆ ਜਾਂਦਾ ਹੈ। ਇਸਦੇ ਸੇਵਨ ਨਾਲ ਆਂਤਾਂ ਦੀ ਕਾਰਜ ਸਮਤਾ ਵੱਧਦੀ ਹੈ। ਭੁੱਖ ਵੱਧਦੀ ਹੈ। ਬਿਲ ਦੇ ਗੁੱਦੇ ਤੋਂ ਡਿਟਰਜੈਂਟ ਦਾ ਕੰਮ ਵੀ ਲਿਆ ਜਾਂਦਾ ਹੈ ਅਤੇ ਇਸਦੀ ਵਰਤੋਂ ਕਪੜੇ ਧੋਣੇ ਲਈ ਕੀਤੀ ਜਾਂਦੀ ਹੈ। Fruit
ਧਾਰਮਿਕ ਮਹੱਤਤਾਧਾਰਮਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੋਣ ਕਾਰਨ ਇਸਨੂੰ ਮੰਦਿਰ ਦੇ ਬਾਹਰ ਵੀ ਉਗਾਇਆ ਜਾਂਦਾ ਹੈ। ਹਿੰਦੂ ਧਰਮ ਮੈਂ ਮਾਣਾ ਜਾਤਾ ਹੈ ਕੀ ਇਸਦੀ ਜੜ ਵਿੱਚ ਮਹਾਦੇਵ ਦਾ ਵਾਸ ਹੈ ਅਤੇ ਇਸਦੇ ਜਿਹੜੇ ਤਿੰਨ ਪੱਤੇ ਇਕੱਠੇ ਹੁੰਦੇ ਹਨ ਉਹਨਾਂ ਨੂੰ ਤ੍ਰਿਦੇਵ ਦਾ ਰੂਪ ਕਿਹਾ ਜਾਂਦਾ ਹੈ।
ਹੋਰ ਨਾਮ
ਹਵਾਲੇ
ਬਾਹਰੀ ਕੜੀਆਂ
|
Portal di Ensiklopedia Dunia