ਬੜਾ ਇਮਾਮਬਾੜਾ

ਬੜਾ ਅਮਾਮਬਾੜਾ ਭੂਲਭਲਈਆ, ਲਖਨਊ

ਬੜਾ ਅਮਾਮਬਾੜਾ ਲਖਨਊ ਦਾ ਇੱਕ ਕੰਪਲੈਕਸ ਹੈ। ਇਸਨੂੰ ਭੂਲਭਲਈਆ ਵੀ ਕਹਿੰਦੇ ਹਨ। ਇਹ ਲਖਨਊ ਦੇ ਨਵਾਬ ਆਸਿਫ ਉੱਦੌਲਾ ਨੇ 1784 ਵਿੱਚ ਬਣਵਾਇਆ ਸੀ। ਲਖਨਊ ਦੇ ਇਸ ਪ੍ਰਸਿੱਧ ਇਮਾਮਬਾੜੇ ਦਾ ਇਤਿਹਾਸਿਕ ਅਤੇ ਸੱਭਿਆਚਾਰਕ ਮਹੱਤਵ ਹੈ।

ਗੈਲਰੀ

ਅਸਫ਼ੀ ਮਸਜਿਦ

ਦਰਵਾਜਾ

ਗੁੰਬਦਦਾਰ ਚੈਂਬਰ ਅਤੇ ਡਿਉੜੀ

ਰਾਹਦਾਰੀ

ਬਾਵਲੀ ਅਤੇ ਭੂਲਭਲਈਆ

ਤਾਜ਼ੀਆ ਅਤੇ ਜ਼ਰੀ

ਫੁਟਕਲ

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya