ਭਰਤ ਪਰਕਾਸ਼

ਭਰਤ ਪਰਕਾਸ਼
ਜਨਮ(1921-01-21)21 ਜਨਵਰੀ 1921
ਖੰਨਾ, ਬਰਤਾਨਵੀ ਪੰਜਾਬ, ਬਰਤਾਨਵੀ ਭਾਰਤ
ਮੌਤ13 ਜੁਲਾਈ 2016(2016-07-13) (ਉਮਰ 95)
ਰਾਸ਼ਟਰੀਅਤਾਭਾਰਤੀ
ਲਈ ਪ੍ਰਸਿੱਧਭਾਰਤੀ ਕਮਿਊਨਿਸਟ ਪਾਰਟੀ
ਸੰਸਾਰ ਅਮਨ ਲਹਿਰ

ਭਰਤ ਪਰਕਾਸ਼ (21 ਜਨਵਰੀ 1921 — 13 ਜੁਲਾਈ 2016) ਪੰਜਾਬ ਦਾ ਇੱਕ ਉਘਾ ਕਮਿਊਨਿਸਟ ਸੀ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਮੈਂਬਰ ਅਤੇ ਕੇਂਦਰੀ ਕੰਟਰੋਲ ਕਮਿਸ਼ਨ ਦਾ ਮੈਂਬਰ ਵੀ ਰਿਹਾ। ਵਿਸ਼ਵ ਅਮਨ ਅੰਦੋਲਨ ਵਿੱਚ ਆਪਣੀਆਂ ਸਰਗਰਮੀਆਂ ਲਈ ਵੀ ਉਹ ਜਾਣਿਆ ਜਾਂਦਾ ਹੈ। ਉਹ ਖੰਨਾ ਸ਼ਹਿਰ ਤੋਂ ਸੀ ਅਤੇ ਸ਼ਹੀਦ ਭੀਸ਼ਮ ਪਰਕਾਸ਼ ਦਾ ਛੋਟਾ ਅਤੇ ਲੇਖਕ ਚੰਦਰ ਪਰਕਾਸ਼ ਰਾਹੀ ਦਾ ਵੱਡਾ ਭਰਾ ਸੀ।[1]

ਹਵਾਲੇ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya