ਭਾਗਲਪੁਰੀ ਰੇਸ਼ਮ

ਭਾਗਲਪੁਰੀ ਰੇਸ਼ਮ ਜਾਂ ਤੁਸਾਰ ਰੇਸ਼ਮ ਰੇਸ਼ਮ ਦੀਆਂ ਸਾੜੀਆਂ ਦੀ ਇੱਕ ਰਵਾਇਤੀ ਸ਼ੈਲੀ ਹੈ।[1] ਇਸ ਸਮੱਗਰੀ ਦੀ ਵਰਤੋਂ ਭਾਗਲਪੁਰ ਸਾੜੀ ਨਾਮ ਦੀਆਂ ਸਾੜੀਆਂ ਬਣਾਉਣ ਲਈ ਕੀਤੀ ਜਾਂਦੀ ਹੈ। ਭਾਗਲਪੁਰ ਨੂੰ ਭਾਰਤ ਦਾ "ਰੇਸ਼ਮ ਸ਼ਹਿਰ" ਵੀ ਕਿਹਾ ਜਾਂਦਾ ਹੈ। ਭਾਗਲਪੁਰ ਰੇਸ਼ਮ ਐਂਟੀਰੀਆ ਪੈਫੀਆ ਰੇਸ਼ਮ ਦੇ ਕੀੜਿਆਂ ਦੇ ਕੋਕੂਨ ਤੋਂ ਬਣਾਇਆ ਜਾਂਦਾ ਹੈ। ਇਹ ਸਪੀਸੀਜ਼, ਜਿਹਨਾਂ ਨੂੰ ਵਾਨਿਆ ਰੇਸ਼ਮ ਦੇ ਕੀੜੇ ਵਜੋਂ ਵੀ ਜਾਣਿਆ ਜਾਂਦਾ ਹੈ, ਇਹ ਕਿਸਮ ਭਾਰਤ ਦੀ ਹੈ। ਇਹ ਰੇਸ਼ਮ ਦੇ ਕੀੜੇ ਜੰਗਲਾਂ ਵਿੱਚ, ਟਰਮੀਨਾਲੀਆ ਪ੍ਰਜਾਤੀਆਂ ਨਾਲ ਸੰਬੰਧਿਤ ਦਰੱਖਤਾਂ ਵਿੱਚ ਰਹਿੰਦੇ ਹਨ। ਕੈਂਪਨਗਰ (ਨਾਥਨਗਰ) ਇੱਕ ਅਜਿਹੀ ਜਗ੍ਹਾ ਹੈ ਜਿੱਥੇ ਭਾਗਲਪੁਰ ਰੇਸ਼ਮ ਨੂੰ ਮੁੱਖ ਤੌਰ ਉੱਤੇ ਪ੍ਰੋਸੈੱਸ ਕੀਤਾ ਜਾਂਦਾ ਹੈ। ਸਾੜੀ ਤੋਂ ਇਲਾਵਾ, ਸ਼ਾਲ, ਕੁਰਤੀ ਅਤੇ ਹੋਰ ਕੱਪੜੇ ਵੀ ਭਾਗਲਪੁਰ ਰੇਸ਼ਮ ਤੋਂ ਬਣਾਏ ਜਾਂਦੇ ਹਨ।

ਹਵਾਲੇ

  1. Dutta, Sudev; Bansal, Payal (2022), Yan, Xinfeng; Chen, Lihong; Memon, Hafeezullah (eds.), "Textile Academics in India—An Overview", Textile and Fashion Education Internationalization : A Promising Discipline from South Asia (in ਅੰਗਰੇਜ਼ੀ), Singapore: Springer Nature, pp. 13–34, doi:10.1007/978-981-16-8854-6_2, ISBN 978-981-16-8854-6, retrieved 2022-12-30
Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya