ਭਾਰਤ ਵਿੱਚ ਬੈਂਡੀ

ਬੈਂਡੀ ਐਸੋਸੀਏਸ਼ਨ ਆਫ਼ ਇੰਡੀਅਨਜ਼ ਭਾਰਤ ਵਿੱਚ ਬੈਂਡੀ ਦਾ ਸੰਚਾਲਨ ਕਰਦੀ ਹੈ। ਬੈਂਡੀ ਮੁੱਖ ਦਫਤਰ ਔਰੰਗਾਬਾਦ ਵਿੱਚ ਹੈ। ਬੈਂਡੀ, ਬਰਫ਼ 'ਤੇ ਖੇਡੀ ਜਾਣ ਵਾਲੀ ਇੱਕ ਟੀਮ ਸਰਦੀਆਂ ਦੀ ਖੇਡ ਹੈ। ਇਸ ਖੇਡ ਵਿੱਚ ਸਕੇਟਰ ਗੇਂਦ ਨੂੰ ਵਿਰੋਧੀ ਟੀਮ ਦੇ ਗੋਲ ਵਿੱਚ ਭੇਜਣ ਲਈ ਡੰਡਿਆਂ ਦੀ ਵਰਤੋਂ ਕਰਦੇ ਹਨ। ਆਮ ਤੌਰ 'ਤੇ ਉੱਤਰੀ ਭਾਰਤ ਵਿੱਚ ਖੇਡੀ ਜਾਂਦੀ ਹੈ। ਜਿੱਥੇ ਜ਼ਿਆਦਾ ਬਰਫ਼ ਹੁੰਦੀ ਹੈ। ਭਾਰਤ ਏਸ਼ੀਆ ਦੇ ਸੱਤ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਕੁੱਲ 27 ਦੇਸ਼ਾਂ ਵਿੱਚੋਂ ਇੱਕ ਹੈ ਜੋ ਫੈਡਰੇਸ਼ਨ ਆਫ ਇੰਟਰਨੈਸ਼ਨਲ ਬੈਂਡੀ ਦਾ ਮੈਂਬਰ ਹੈ। ਰਾਸ਼ਟਰੀ ਫੈਡਰੇਸ਼ਨ ਨੇ ਅਸਤਾਨਾ-ਅਲਮਾਟੀ ਵਿੱਚ 2011 ਦੀਆਂ ਏਸ਼ੀਅਨ ਸਰਦੀਆਂ ਦੀਆਂ ਖੇਡਾਂ ਲਈ ਇੱਕ ਟੀਮ ਭੇਜਣ ਦੀ ਯੋਜਨਾ ਬਣਾਈ ਸੀ ਪਰ ਅੰਤ ਵਿੱਚ ਅਜਿਹਾ ਨਹੀਂ ਹੋਇਆ। ਜੁਲਾਈ 2023 ਵਿੱਚ ਮਾਸਕੋ ਅਤੇ ਕ੍ਰਾਸਨੋਗੋਰਸਕ ਦਾ ਇੱਕ ਭਾਰਤੀ ਦੌਰਾ ਸੀ। ਜਿਸ ਵਿੱਚ ਰਾਸ਼ਟਰੀ ਜੂਨੀਅਰ ਟੀਮ ਅਭਿਆਸ ਕਰ ਰਹੀ ਸੀ ਅਤੇ ਵੱਡੇ ਗੋਲ ਪਿੰਜਰਿਆਂ ਵਾਲੇ ਆਈਸ ਹਾਕੀ ਰਿੰਕ 'ਤੇ ਮੈਚ ਖੇਡ ਰਹੀ ਸੀ।

ਹਵਾਲੇ

ਫਰਮਾ:Sport in India

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya