ਭਿਲਾਲੀ ਭਾਸ਼ਾ

ਭਿਲਾਲੀ
ਨਸਲੀਅਤਭੀਲ
Native speakers
12 ਲੱਖ (2006 & 2011)
ਇੰਡੋ-ਯੂਰਪੀਅਨ
  • ਭਾਰਤ-ਇਰਾਨੀ
    • ਭਾਰਤ - ਆਰਿਆ
      • ਪੱਛਮੀ ਭਾਰਤੀ ਆਰਿਅਨ
        • ਭੀਲ ਭਾਸ਼ਾਵਾਂ
          • ਮੱਧ
            • ਭਿਲਾਲੀ
ਦੇਵਨਾਗਰੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3Either:
bhi – ਭਿਲਾਲੀ
rtw – ਰਾਠਵੀ

ਭਿਲਾਲੀ ਭਾਸ਼ਾ ਭਾਰਤ ਵਿੱਚ ਬੋਲੀ ਜਾਣ ਵਾਲੀ ਇੱਕ ਭੀਲ ਭਾਸ਼ਾ ਹੈ। ਇਸ ਦੀਆਂ ਤਿੰਨ ਹੋਰ ਉਪਬੋਲੀਆਂ ਹਨ। ਇਸਦੀਆਂ ਤਿੰਨ ਉਪਬੋਲੀਆਂ- ਭਿਲਾਲੀ (ਮੁੱਖ), ਰਠਵੀ, ਰਠਵੀ (ਗੁਜਰਾਤ) ਅਤੇ ਪਰਿਆ ਭਿਲਾਲੀ ਹਨ। ਭਿਲਾਲੀ ਅਤੇ ਰਾਠਵੀ ਉਪਬੋੋਲੀਆਂ ਵਿੱਚ ਵੱਡੇ ਪੱਧਰ 'ਤੇ ਆਪਸੀ ਸਮਾਨਤਾ ਹੈ। ਪਰਾਇਆ ਭਿਲਾਲੀ, ਭਿਲਾਲੀ (ਮੁੱਖ) ਤੋਂ ਬਹੁਤ ਦੂਰ ਹੈ ਪਰ ਇਸਨੂੰ ਇਸਦੀ ਇੱਕ ਉਪਭਾਸ਼ਾ ਵਜੋਂ ਮੰਨਿਆ ਜਾਂਦਾ ਹੈ।

ਹਵਾਲਾ

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya