ਪਿੰਡ ਹੀਰੇਵਾਲਾ
ਜਿਲਾ - ਮਾਨਸਾ
ਤਹਿਸੀਲ - ਮਾਨਸਾ
ਨਜਦੀਕ ਸਹਿਰ - ਮਾਨਸਾ , ਬੁਢਲਾਡਾ , ਬੋਹਾ
ਹਰਿਆਣਾ ਬਾਰਡਰ ਨਾਲ ਲਗਦਾ ਸਹਿਰ
ਜਨਸੰਖਿਆ ਲੱਗਪਗ - 1350
ਵਿਦਿਆਕ ਯੋਗਤਾ - 70% ਪੜੇਲਿਖੇ
ਸਰਕਾਰੀ ਐਲੀਮੈਟਰੀ ਸਕੂਲ ਅੱਠਵੀ ਕਲਾਸ ਤੱਕ
ਹਰ ਪਾਰਟੀ ਦੇ ਲੋਕ
ਡੇਲੂਆਣਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਮਾਨਸਾ ਦਾ ਇੱਕ ਪਿੰਡ ਹੈ।[1] 2011 ਵਿੱਚ ਡੇਲੂਆਣਾ ਦੀ ਅਬਾਦੀ 1607ਸੀ। ਇਸ ਦਾ ਖੇਤਰਫ਼ਲ 7.83 ਵਰਗ ਕਿ. ਮੀਟਰ ਹੈ। ਪਿੰਡ ਦਾ ਮੌਜੂਦਾ ਸਰਪੰਚ (2018 ਤੋਂ 2023)ਤੱਕ ਜਸਵਿੰਦਰ ਸਿੰਘ ਹੈ।
ਇਹ ਪਿੰਡ ਮਾਨਸਾ ਜ਼ਿਲ੍ਹੇ ਅਤੇ ਤਹਿਸੀਲ ਮਾਨਸਾ ਤੋਂ 10 km ਦੂਰ ਹੈ। ਇਹ ਪਿੰਡ ਮਾਨਸਾ- ਬੋਹਾ ਰੋਡ ਤੇ ਮੌਜੂਦ ਹੈ। ਇਹ ਪਿੰਡ ਬੋਹਾ- ਬੁਢਲਾਡਾ ਤੋਂ 17 km ਅਤੇ ਝੁਨੀਰ ਤੋਂ 16 km ਦੂਰ ਹੈ। ਖਾਲਸਾ ਆਯੁਰਵੈਦਿਕ ਮੈਡੀਕਲ ਕਾਲਜ (ਡਾ.ਨਗਿੰਦਰ ਕਾਲਜ) ਨੰਗਲ ਕਲਾਂ ਤੋਂ 4.5 km ਦੂਰ ਹੈ। ਮਾਤਾ ਸੀਤੋ ਦੇਵੀ ਕਾਲਜ (ਕੋਟ ਧਰਮੂ) ਤੋਂ 8 km ਅਤੇ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ (ਦਲੇਲ ਵਾਲਾ) ਤੋਂ 8 km ਦੂਰ ਹੈ।
ਇਸ ਦੇ ਗੁਆਂਢੀ ਪਿੰਡ ਖਾਰਾ-ਬਰਨਾਲਾ, ਨੰਗਲ ਕਲਾਂ, ਡੇਲੂਆਣਾ, ਸਹਾਰਨਾ, ਪਿੱਪਲਾ ਹਨ।
Varinder Moga - Wikipedia not showing a village named "Moga" in Jalandhar District in Punjab.
Village: MOGA
Post-Office: BHOGPUR
District: JALANDHAR
PUNJAB
PIN-144201
- ਸਤਿ ਸ਼੍ਰੀ ਅਕਾਲ @Varindermoga: ਜੀ। ਪਿੰਡ ਮੋਗਾ ਲੇਖ ਬਣਾ ਕੇ ਜਿੰਨੀ ਜਾਣਕਾਰੀ ਮੈਨੂੰ ਪ੍ਰਾਪਤ ਹੋਈ ਮੈਂ ਉਸ ਵਿੱਚ ਸ਼ਾਮਿਲ ਕਰ ਦਿੱਤੀ ਹੈ। ਬਾਕੀ ਜੇਕਰ ਤੁਹਾਨੂੰ ਇਸ ਪਿੰਡ ਬਾਰੇ ਹੋਰ ਜਾਣਕਾਰੀ ਹੈ ਤਾਂ ਤੁਸੀਂ ਉਸਨੂੰ ਵਿਕੀਪੀਡੀਆ ਵਿੱਚ ਸ਼ਾਮਿਲ ਕਰ ਸਕਦੇ ਹੋ ਜਾਂ ਤੁਸੀਂ ਜਾਣਕਾਰੀ ਨੂੰ ਮੇਰੇ ਈਮੇਲ psourcehelp@gmail.com 'ਤੇ ਭੇਜ ਸਕਦੇ ਹੋ।ਧੰਨਵਾਦ। --Satnam S Virdi (ਗੱਲ-ਬਾਤ) 03:33, 25 ਅਪਰੈਲ 2016 (UTC)[ਜਵਾਬ]
- Ludhiana bare jankari Punjabi languages paragraph 38.137.35.97 10:58, 8 ਜੁਲਾਈ 2024 (UTC)[ਜਵਾਬ]
- Pehla operating system kab bna or ab konsa chal raha hai 2409:4055:2D8A:699C:0:0:D48:720D 14:29, 24 ਫ਼ਰਵਰੀ 2025 (UTC)[ਜਵਾਬ]
(I apologize for posting in English ):
Dear colleagues, We are organizing a project called WPWP that focus on the use of images collected as part of various contest and photowalks on Wikipedia articles across all languages and our team needs your help with translations into the language of this community. Here is the translation link: https://meta.wikimedia.org/w/index.php?title=Special:Translate&group=page-Wikipedia+Pages+Wanting+Photos&language=en&action=page&filter= I am sorry if I post in the won't venue. Thanks in anticipation. T Cells (ਗੱਲ-ਬਾਤ) 07:20, 15 ਅਪਰੈਲ 2020 (UTC)[ਜਵਾਬ]
@Satdeep Gill ਸਤਦੀਪ ਗਿੱਲ ਤੇ ਹੋਰ ਪਰਬੰਧਕ ਤੇ ਗਿਆਨਵਾਨ ਵਰਤੋਂਕਾਰ ਧਿਆਨ ਦੇਣ cite web ਸਾਂਚਾ ਕੰਮ ਨਹੀਂ ਕਰ ਰਿਹਾ। ਹਵਾਲੇ ਠੀਕ ਤਰਾਂ ਨਹੀਂ ਜੁੜਦੇ ।Guglani (ਗੱਲ-ਬਾਤ) 11:10, 25 ਦਸੰਬਰ 2020 (UTC)[ਜਵਾਬ]
- ↑ "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.