ਮਦਦ:Edit summary

ਕੁਮਰ ਜਤਿਨ ਨਿਰਦੇਸ਼ਕ , ਪੇਸ਼ਕਾਰ ਅਤੇ ਨਿਰਮਾਤਾ

ਕੁਮਾਰ ਜਤਿਨ ਦਾ ਪੂਰਾ ਨਾਮ ਜਤਿੰਦਰ ਕੁਮਾਰ ਜਤਿਨ ਹੈ. ਜਤਿਨ ਦਾ ਜਨਮ ੧੯੮੫ ਵਿੱਚ ੧੫ ਅਗਸਤ ਨੂੰ ਹੋਇਆ . ਜਤਿਨ ਹੁਸ਼ਿਆਰਪੁਰ ਦੇ ਸ਼ਹਿਰ ਗੜ੍ਹਦੀਵਾਲਾ ਦਾ ਰਹਿਣ ਵਾਲਾ ਸੀ . ਜਲੰਧਰ ਵਿਚ ਆ ਕੇ ਪੜਾਈ ਪੂਰੀ ਕੀਤੀ ਤੇ ਵੀਡੀਓ ਐਡੀਟਿੰਗ ਅਤੇ ਡਾਇਰੈਕਸ਼ਨ ਦੀ ਸਟੱਡੀ ਮਲਟੀਮੀਡੀਆ ਕ੍ਰਿਏਸ਼ਨ ਤੋਂ ਕੀਤੀ ਤੇ ਫ਼ਿਲਮ ਲਾਈਨ ਚ ਆਪਣੇ ਕਰੀਅਰ ਦੀ ਸ਼ੁਰੂਆਤ ੨੦੦੬ ਵਿਚ ਕੀਤੀ .

Prefix: a b c d e f g h i j k l m n o p q r s t u v w x y z 0 1 2 3 4 5 6 7 8 9

Portal di Ensiklopedia Dunia

Kembali kehalaman sebelumnya